ਨਵੀਂ ਦਿੱਲੀ: ਅਕਤੂਬਰ ਮਹੀਨਾ ਪੂਰੇ ਭਾਰਤ ‘ਚ ਤਿਉਹਾਰਾਂ ਨਾਲ ਭਰਿਆ ਹੋਇਆ ਹੈ। ਬੈਂਕ ਦੀਆਂ ਹੋਰ ਛੁੱਟੀਆਂ ਦੇ ਕਾਰਨ ਤੇ ਅਕਤੂਬਰ ਮਹੀਨੇ ਬਹੁਤ ਸਾਰੇ ਨਿੱਜੀ ਤੇ ਜਨਤਕ ਖੇਤਰ ਦੇ ਬੈਂਕ ਬੰਦ ਰਹਿਣਗੇ। ਅਗਲੇ ਮਹੀਨੇ ‘ਚ ਦੂਜੇ ,ਚੌਥੇ ਸ਼ਨੀਵਾਰ ਅਤੇ ਐਤਵਾਰ ਇਲਾਵਾ ਅਕਤੂਬਰ ਮਹੀਨੇ ਵਿਚ ਬੈਂਕ ਕੁੱਲ 21 ਦਿਨਾਂ ਲਈ ਬੰਦ ਰਹਿਣਗੇ। ਅਕਤੂਬਰ ਮਹੀਨੇ ‘ਚ ਟੋਟਲ 21 ਬੈਂਕ ਛੁੱਟੀਆਂ ਹਨ ,ਇਹ ਛੁੱਟੀਆ ਸਾਰੇ ਬੈਂਕਾਂ ਤੇ ਲਾਗੂ ਹਨ।
ਅਕਤੂਬਰ 2021 ਦੇ ਮਹੀਨੇ ਲਈ ਬੈਂਕ ਛੁੱਟੀਆਂ ਦੀ ਸੂਚੀ
1 ਅਕਤੂਬਰ: ਬੈਂਕ ਖਾਤਿਆਂ ਨੂੰ ਛਿਮਾਹੀ ਬੰਦ ਕਰਨਾ
2 ਅਕਤੂਬਰ: ਮਹਾਤਮਾ ਗਾਂਧੀ ਜਯੰਤੀ
3 ਅਕਤੂਬਰ : ਐਤਵਾਰ
6 ਅਕਤੂਬਰ: ਮਹਾਲਿਆ ਅਮਾਵਸਯ
7 ਅਕਤੂਬਰ: ਲੈਨਿੰਗਥੌ ਸਨਮਹੀ (ਇੰਫਾਲ) ਦੀ ਮੀਰਾ ਚੌਰਨ ਹੌਬਾ
9 ਅਕਤੂਬਰ : ਦੂਜਾ ਸ਼ਨੀਵਾਰ
10 ਅਕਤੂਬਰ : ਐਤਵਾਰ
12 ਅਕਤੂਬਰ: ਦੁਰਗਾ ਪੂਜਾ (ਮਹਾਂ ਸਪਤਮੀ)
13 ਅਕਤੂਬਰ: ਦੁਰਗਾ ਪੂਜਾ (ਮਹਾਂ ਅਸ਼ਟਮੀ)
14 ਅਕਤੂਬਰ: ਦੁਰਗਾ ਪੂਜਾ / ਦੁਸਹਿਰਾ (ਮਹਾਂ ਨੌਮੀ) / ਆਯੁ ਪੂਜਾ (ਅਗਰਤਲਾ, ਬੈਂਗਲੁਰੂ, ਚੇਨਈ, ਗੰਗਟੋਕ, ਗੁਵਾਹਾਟੀ, ਕਾਨਪੁਰ, ਕੋਚੀ, ਕੋਲਕਾਤਾ, ਲਖਨਊ, ਪਟਨਾ, ਰਾਂਚੀ, ਸ਼ਿਲਾਂਗ, ਸ਼੍ਰੀਨਗਰ, ਤਿਰੂਵਨੰਤਪੁਰਮ)
15 ਅਕਤੂਬਰ: ਦੁਰਗਾ ਪੂਜਾ/ਦੁਸਹਿਰਾ/ਦੁਸਹਿਰਾ (ਵਿਜਯਾ ਦਸ਼ਮੀ)/(ਇੰਫਾਲ ਅਤੇ ਸ਼ਿਮਲਾ ਨੂੰ ਛੱਡ ਕੇ ਸਾਰੇ ਬੈਂਕ)
16 ਅਕਤੂਬਰ: ਦੁਰਗਾ ਪੂਜਾ (ਦਸੈਨ) / (ਗੰਗਟੋਕ)
17 ਅਕਤੂਬਰ: ਐਤਵਾਰ
18 ਅਕਤੂਬਰ: ਕਾਟੀ ਬਿਹੂ (ਗੋਹਾਟੀ)
19 ਅਕਤੂਬਰ: ਈਦ-ਏ
20 ਅਕਤੂਬਰ: ਮਹਾਰਿਸ਼ੀ ਵਾਲਮੀਕਿ/ਲਕਸ਼ਮੀ ਪੂਜਾ
22 ਅਕਤੂਬਰ: ਈਦ-ਏ-ਮਿਲਾਦ-ਉਲ-ਨਬੀ
23 ਅਕਤੂਬਰ: ਚੌਥਾ ਸ਼ਨੀਵਾਰ
24 ਅਕਤੂਬਰ : ਐਤਵਾਰ
26 ਅਕਤੂਬਰ: ਪ੍ਰਵੇਸ਼ ਦਿਵਸ (ਜੰਮੂ, ਸ੍ਰੀਨਗਰ)
31 ਅਕਤੂਬਰ : ਐਤਵਾਰ