ਵਿਨੀਪੈਗ – ਵਿਨੀਪੈਗ ਫਾਇਰ ਪੈਰਾਮੈਡਿਕਸ ਸੇਵਾ ਦਾ ਕਹਿਣਾ ਹੈ ਕਿ ਵਿਨੀਪੈਗ ਦੇ Fort Gibraltar ਇਤਿਹਾਸਕ ਸਥਾਨ ‘ਤੇ ਚਾਰ ਤੋਂ ਛੇ ਮੀਟਰ ਤੋਂ ਡਿੱਗਣ ਤੋਂ ਬਾਅਦ ਇੱਕ ਬਾਲਗ ਅਤੇ 16 ਸਕੂਲੀ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ। ਤਿੰਨ ਬੱਚਿਆਂ ਦੀ ਹਾਲਤ ਗੰਭੀਰ ਹੈ।
WINNIPEG — The Winnipeg Fire Paramedics Service says one adult and 16 schoolchildren were taken to hospital after falling four to six metres at the Fort Gibraltar historic site in Winnipeg. Three of the children were listed as unstable.