GTA News Media

Top Info Bar
22.1°C Toronto Loading date...
Entertainment

ਸਿੱਧੂ ਦੇ SYL ਗੀਤ ਨੇ ਪਾਈਆਂ ਧੂਮਾਂ, ਕੁਝ ਮਿੰਟਾਂ ‘ਚ ਹੋਏ 1 ਮਿਲੀਅਨ ਵੀਉ

ਸਿੱਧੂ ਦੇ SYL ਗੀਤ ਨੇ ਪਾਈਆਂ ਧੂਮਾਂ, ਕੁਝ ਮਿੰਟਾਂ ‘ਚ ਹੋਏ 1 ਮਿਲੀਅਨ ਵੀਉ
Share this post via:

ਸਿੱਧੂ ਐੱਸ ਵਾਈ ਐਲ ਗੀਤ ਦੇ ਰਿਲੀਜ਼ ਹੁੰਦਿਆਂ ਹੀ ਇਸਦੇ ਕੁਝ ਮਿੰਟਾਂ ‘ਚ 1 ਮਿਲੀਅਨ ਵੀਉ ਹੋ ਗਏ। ਗੀਤ ਰਿਲੀਜ਼ ਹੋਣ ਤੋਂ ਪਹਿਲਾ ਵੀ ਲੱਖਾਂ ਲੋਕ ਵੇਟਿੰਗ ‘ਚ ਸਨ। ਤੁਸੀਂ ਵੀ ਸੁਣੋ: