GTA News Media

Top Info Bar
22.1°C Toronto Loading date...
Entertainment Toronto/GTA

3 ਜੂਨ ਨੂੰ ਹੋਵੇਗਾ ਅੰਤਰਰਾਸ਼ਟਰੀ ਸਰਬ ਸਾਂਝਾ ਮਾਸਿਕ ਕਵੀ ਦਰਬਾਰ

3 ਜੂਨ ਨੂੰ ਹੋਵੇਗਾ ਅੰਤਰਰਾਸ਼ਟਰੀ ਸਰਬ ਸਾਂਝਾ ਮਾਸਿਕ ਕਵੀ ਦਰਬਾਰ
Share this post via:

ਮਾਂ ਬੋਲੀ ਪੰਜਾਬੀ ਦੇ ਸ਼ੁਭਚਿੰਤਕ ਦੋਸਤਾਂ ਬੁਧੀਜੀਵੀਆਂ ਸਾਹਿਤਕਾਰਾਂ, ਲੇਖਕਾਂ ਅਤੇ ਕਵੀਆਂ ਨੂੰ (RSFO) ਵਲੋਂ ਕਰਵਾਏ ਜਾਂਦੇ ਅੰਤਰਰਾਸ਼ਟਰੀ ਸਰਬ ਸਾਂਝਾ ਮਾਸਿਕ ਕਵੀ ਦਰਬਾਰ ਵਿਚ ਹਾਜਰੀ ਲਵਾਉਣ ਅਤੇ ਆਪਣੀਆਂ ਰਚਨਾਵਾਂ ਸੁਣਾਉਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਜੀ।

ਇਸ ਮਹੀਨੇ ਦਾ ਕਵੀ ਦਰਬਾਰ ਦਿਨ ਸ਼ਨੀਵਾਰ ( 03 ਜੂਨ 2023) ਸਮਾਂ ਸ਼ਾਮ 2.30.00p.m to 4.30 p.m.(Saturday,Evening ,03 June 2023) 2.30.to4.30 ਵਜੇ ਤਕ ,ਰਾਮਗੜ੍ਹੀਆ ਭਵਨ 7956. Torbram Rd. ਯੂਨਿਟ 40 ਵਿਖੇ ਕਰਵਾਇਆ ਜਾ ਰਿਹਾ ਹੈ ਜੀ।

ਹੋਰ ਵਧੇਰੇ ਜਾਣਕਾਰੀ ਅਤੇ ਆਪਣੀਆਂ ਰਚਨਾਵਾਂ ਸਾਂਝੀਆਂ ਕਰਨ ਲਈ ਹਰਦਿਆਲ ਸਿੰਘ ਝੀਤਾ (What’s App no 647 409 8915 ), ਸ.ਦਲਜੀਤ ਸਿੰਘ ਗੈਦੂ ਜੀ (what’s app 416 305 9878 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ ।