Shahnaz Gill, Diljit Dosanjh and Sonam Bajwa’s film ‘Hounsla Rakh’ will be released on this day,trailer is on 27september
ਇਸ ਦਿਨ ਹੋਵੇਗੀ ਸ਼ਹਿਨਾਜ਼ ਗਿੱਲ,ਦਿਲਜੀਤ ਦੁਸਾਝ ਤੇ ਸੋਨਮ ਬਾਜਵਾ ਦੀ ਫਿਲਮ ‘ਹੌਂਸਲਾ ਰੱਖ’,ਸ਼ਹਿਨਾਜ਼ ਵੀ ਆਈ ਨਜ਼ਰ
Mumbai: After the death of Siddharth Shukla, Shahnaz Gill was last seen at Siddharth Shukla’s funeral. Since that day, Shahnaz has not been seen . But soon Shahnaz Gill’s fans will to see her on screen. Because the first poster of Shahnaz Gill’s first film ‘Hounsla Rakh’ has been shared and the release date of the film has also been revealed.
Let it be known that Diljit Dosanjh shared the first poster of Shahnaz Gill’s debut film ‘Hounsla Rakh’. Diljit shared the first poster of the film through his Instagram account.
He said that the first trailer of the film will be released on Monday, September 27. Immediately after the release of this poster, there is a lot of excitement among the fans of Shahnaz Gill. The film ‘Hosla Rakh’ will be released on the occasion of Dussehra on October 15. As soon as Diljit shared this poster, comments and comments started coming from Shahnaz’s fans.
ਇਸ ਦਿਨ ਹੋਵੇਗੀ ਸ਼ਹਿਨਾਜ਼ ਗਿੱਲ,ਦਿਲਜੀਤ ਦੁਸਾਝ ਤੇ ਸੋਨਮ ਬਾਜਵਾ ਦੀ ਫਿਲਮ ‘ਹੌਂਸਲਾ ਰੱਖ’,ਸ਼ਹਿਨਾਜ਼ ਵੀ ਆਈ ਨਜ਼ਰ
ਮੁੰਬਈ : ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਆਖ਼ਰੀ ਵਾਰ ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ ਤੇ ਦੇਖਿਆ ਗਿਆ ਸੀ। ਉਸ ਦਿਨ ਤੋਂ ਹੀ, ਸ਼ਹਿਨਾਜ਼ ਨਾ ਤਾਂ ਕਿਸੇ ਨੂੰ ਦਿਖਾਈ ਦਿੱਤੀ ਹੈ ਅਤੇ ਨਾ ਹੀ ਉਸ ਬਾਰੇ ਕੋਈ ਖ਼ਬਰ ਹੈ। ਪਰ ਹੁਣ ਜਲਦ ਹੀ ਸ਼ਹਿਨਾਜ਼ ਗਿੱਲ ਦੇ ਫੈਨਸ ਉਸ ਨੂੰ ਪਰਦੇ ਤੇ ਦੇਖਣ ਗਏ। ਕਿਉਕਿ ਸ਼ਹਿਨਾਜ਼ ਗਿੱਲ ਦੀ ਪਹਿਲੀ ਫਿਲਮ ‘ਹੌਂਸਲਾ ਰੱਖ’ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਗਿਆ ਹੈ।ਤੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਪਤਾ ਲੱਗਾ ਹੈ।
ਦੱਸ ਦਈਏ ਕਿ ਦਿਲਜੀਤ ਦੁਸਾਂਝ ਨੇ ਸ਼ਹਿਨਾਜ਼ ਗਿੱਲ ਦੀ ਡੈਬਿਊ ਫਿਲਮ ‘ਹੌਂਸਲਾ ਰੱਖ’ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਫਿਲਮ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਹੈ।
ਉਹਨਾ ਨੇ ਦੱਸਿਆ ਹੈ ਕਿ ਫਿਲਮ ਦਾ ਪਹਿਲਾ ਟ੍ਰੇਲਰ ਸੋਮਵਾਰ, 27 ਸਤੰਬਰ ਨੂੰ ਰਿਲੀਜ਼ ਹੋਵੇਗਾ।ਤੇ ਇਸ ਪੋਸਟਰ ਦੇ ਰਿਲੀਜ਼ ਹੋਣ ਤੋਂ ਤਰੁੰਤ ਬਾਅਦ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ‘ਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਫਿਲਮ ‘ਹੌਸਲਾ ਰੱਖ’ ਦੁਸਹਿਰੇ ਦੇ ਮੌਕੇ ਤੇ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜਿਵੇਂ ਹੀ ਦਿਲਜੀਤ ਨੇ ਇਸ ਪੋਸਟਰ ਨੂੰ ਸ਼ੇਅਰ ਕੀਤਾ।ਤਾ ਸ਼ਹਿਨਾਜ਼ ਦੇ ਫੈਨਸ ਵੱਲੋਂ ਕੁਮੈਂਟਸ ਤੇ ਕੁਮੈਂਟਸ ਆਉਣ ਲੱਗੇ।