Trailer of Punjabi movie ‘Chal Mera Putt 3’ released, the movie will hit cinemas on this day
‘ਚੱਲ ਮੇਰਾ ਪੁੱਤ 3’ ਪੰਜਾਬੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਇਸ ਦਿਨ ਸਿਨੇਮਾਂ ਘਰਾਂ ‘ਚ ਲੱਗੇਗੀ ਫ਼ਿਲਮ
Chandigarh: Amarinder Gill, the singer as well as actor had some time ago lured everyone with the film ‘Chal Mera Putt 2’. Now he is ready with another film ‘Chal Mera Putt 3’ which is the third part of Chal Mera Putt series.
It is to be mentioned that while the movie Chal Mera Putt 2 has been released in cinemas, the trailer of the upcoming film ‘Chal Mera Putt 3’ has also been released. The film will be released in cinemas on October 1. It is clear from the trailer that the film is full of comedy.
Apart from Amarinder Gill and Simi Chahal, the film also stars Iftikhar Thakur, Nasir Chinyoti, Akram Udas, Zafari Khan, Hardeep Gill, Gurshabad, Ruby Anoom and many more.
‘ਚੱਲ ਮੇਰਾ ਪੁੱਤ 3’ ਪੰਜਾਬੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਇਸ ਦਿਨ ਸਿਨੇਮਾਂ ਘਰਾਂ ‘ਚ ਲੱਗੇਗੀ ਫ਼ਿਲਮ
ਚੰਡੀਗੜ੍ਹ: ਅਮਰਿੰਦਰ ਗਿੱਲ, ਗਾਇਕ ਅਭਿਨੇਤਾ ਨੇ ਕੁਝ ਸਮਾ ਪਹਿਲਾ ਹੀ ਫਿਲਮ ‘ਚਲ ਮੇਰਾ ਪੁੱਤ 2’ ਨਾਲ ਸਾਰਿਆਂ ਨੂੰ ਲੁਭਾਇਆ ਸੀ। ਹੁਣ ਉਹ ਇੱਕ ਹੋਰ ਫਿਲਮ ‘ਚਲ ਮੇਰਾ ਪੁੱਤ 3’ ਨਾਲ ਤਿਆਰ ਹੈ ਜੋ ਚਲ ਮੇਰਾ ਪੁੱਤ ਸੀਰੀਜ਼ ਦਾ ਤੀਜਾ ਪਾਰਟ ਹੈ।
ਦੱਸ ਦਈਏ ਕਿ ਜਿੱਥੇ ਫਿਲਮ ਚਲ ਮੇਰਾ ਪੁੱਤ 2 ਸਿਨੇਮਾਘਰਾਂ ‘ਚ ਰਿਲੀਜ਼ ਹੋਈ, ਉੱਥੇ ਹੀ ਆਉਣ ਵਾਲੀ ਫਿਲਮ ‘ਚਲ ਮੇਰਾ ਪੁੱਤ 3’ ਦਾ ਟ੍ਰੇਲਰ ਵੀ ਜਾਰੀ ਕੀਤਾ ਗਿਆ ਹੈ।ਤੇ ਇਹ ਫ਼ਿਲਮ 1 ਅਕਤੂਬਰ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ। ਟ੍ਰੇਲਰ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਫ਼ਿਲਮ ਦੇ ‘ਚ ਕਾਮੇਡੀ ਭਰਪੂਰ ਹੈ।
ਅਮਰਿੰਦਰ ਗਿੱਲ, ਸਿਮੀ ਚਾਹਲ ਤੋਂ ਇਲਾਵਾ, ਫਿਲਮ ‘ਚ ਇਫਤਿਕਾਰ ਠਾਕੁਰ, ਨਾਸਿਰ ਚਿਨਯੋਟੀ, ਅਕਰਮ ਉਦਾਸ, ਜ਼ਫਰੀ ਖਾਨ, ਹਰਦੀਪ ਗਿੱਲ, ਗੁਰਸ਼ਬਦ, ਰੂਬੀ ਅਨੂਮ ਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ।