COVID-19 testing no longer required for vaccinated visitors to Canada
ਕੈਨੇਡਾ ਜਾਣ ਵਾਲੇ ਟੀਕਾਕਰਨ ਵਾਲੇ ਯਾਤਰੀਆਂ ਨੂੰ ਹੁਣ ਕੋਵਿਡ-19 ਲਈ ਟੈਸਟ ਕਰਵਾਉਣ ਦੀ ਲੋੜ ਨਹੀਂ
OTTAWA, ONTARIO- Beginning today, vaccinated travellers will be able to enter Canada without having to take a COVID-19 test.
According to the Tourism Industry Association of Canada, the shift will result in a rise in travel bookings both in and out of the nation, though it is unlikely to approach pre-pandemic levels just yet.
People may still be randomly tested when they arrive, and anyone entering the country from another country is required to wear a mask in public for 14 days.
Unvaccinated travellers will be tested upon arrival and then again eight days later, with a two-week quarantine period.
ਓਟਵਾ – ਟੀਕਾਕਰਨ ਵਾਲੇ ਯਾਤਰੀ ਅੱਜ ਤੋਂ ਕੋਵਿਡ-19 ਟੈਸਟ ਤੋਂ ਬਿਨਾਂ ਕੈਨੇਡਾ ਵਿੱਚ ਦਾਖਲ ਹੋ ਸਕਦੇ ਹਨ।
ਕੈਨੇਡਾ ਦੀ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਦੇ ਅਨੁਸਾਰ, ਇਹ ਤਬਦੀਲੀ ਦੇਸ਼ ਵਿੱਚ ਅਤੇ ਬਾਹਰ ਯਾਤਰਾ ਬੁਕਿੰਗਾਂ ਵਿੱਚ ਵਾਧਾ ਕਰੇਗੀ।
ਲੋਕਾਂ ਦੇ ਪਹੁੰਚਣ ‘ਤੇ ਵੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਹੈਲਥ ਕੈਨੇਡਾ ਦੇਸ਼ ਤੋਂ ਬਾਹਰੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ 14 ਦਿਨਾਂ ਲਈ ਜਨਤਕ ਤੌਰ ‘ਤੇ ਮਾਸਕ ਪਹਿਨਣ ਦੀ ਮੰਗ ਕਰਦਾ ਹੈ।
ਟੀਕਾਕਰਨ ਨਾ ਕੀਤੇ ਯਾਤਰੀਆਂ ਦਾ ਪਹੁੰਚਣ ‘ਤੇ ਅਤੇ ਅੱਠ ਦਿਨਾਂ ਬਾਅਦ ਦੁਬਾਰਾ ਟੈਸਟ ਕੀਤਾ ਜਾਵੇਗਾ, ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ quarantine ਦੀ ਲੋੜ ਹੋਵੇਗੀ।