GTA News Media

Top Info Bar
22.1°C Toronto Loading date...
Health Toronto/GTA

Ontario reported three new COVID-19 deaths

Ontario reported three new COVID-19 deaths
Share this post via:

ਓਨਟਾਰੀਓ ਵਿੱਚ ਤਿੰਨ ਨਵੀਆਂ COVID-19 ਮੌਤਾਂ ਦੀ ਰਿਪੋਰਟ

On Sunday, the last day before COVID-19 mask restrictions in most indoor public areas across the province expire, three more COVID-19 deaths were recorded in Ontario.

All three deaths occurred during the last 30 days, according to the Ministry of Health.

In the last seven days, 76 people in Ontario have died as a result of COVID-19, with 496 in the last 30 days.

In the last two years, there have been 12,332 confirmed COVID-19 deaths in Ontario.

ਓਨਟਾਰੀਓ ਨੇ ਐਤਵਾਰ ਨੂੰ ਤਿੰਨ ਨਵੀਆਂ ਕੋਵਿਡ-19 ਮੌਤਾਂ ਦੀ ਰਿਪੋਰਟ ਕੀਤੀ ।

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਤਿੰਨੋਂ ਮੌਤਾਂ ਪਿਛਲੇ 30 ਦਿਨਾਂ  ਹੋਈਆਂ ਹਨ।

ਓਨਟਾਰੀਓ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਕੋਵਿਡ-19 ਕਾਰਨ 76 ਮੌਤਾਂ  ਅਤੇ ਪਿਛਲੇ 30 ਦਿਨਾਂ ਵਿੱਚ 496 ਮੌਤਾਂ ਹੋਈਆਂ ਹਨ।

ਓਨਟਾਰੀਓ ਵਿੱਚ ਪਿਛਲੇ ਦੋ ਸਾਲਾਂ ਵਿੱਚ ਕੋਵਿਡ-19 ਕਾਰਨ 12,332 ਮੌਤਾਂ ਦੀ ਪੁਸ਼ਟੀ ਹੋਈ ਹੈ।