ਕੈਨੇਡਾ/ਵਿਦੇਸ਼ ਲਈ ਨਵੇਂ Sikh & Hindu Matrimonial ਰਿਸ਼ਤੇ |
ਨਵੇਂ Sikh Matrimonial ਰਿਸ਼ਤੇ ਕੈਨੇਡਾ/ਵਿਦੇਸ਼ |
ਜੱਟ ਸਿੱਖ ਲੜਕਾ – 33 ਸਾਲ
ਕੱਦ 5’-8”, ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਰਹਿ ਰਹੇ, ਚੰਗੀ ਨੌਕਰੀ। ਪਰਿਵਾਰਕ ਸੁਭਾਉ।
ਲੋੜ: ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ, ਸੋਹਣੀ ਲੜਕੀ। ਤਲਾਕਸ਼ੁਦਾ/ਵਿਧਵਾ ‘ਤੇ ਵੀ ਵਿਚਾਰ।
📞 647-858-2847, 647-948-8300
ਜੱਟ ਸਿੱਖ ਲੜਕਾ – 28 ਸਾਲ
ਕੱਦ 5’-11”, ਕੈਨੇਡੀਅਨ PR, ਚੰਗੀ ਜੌਬ, ਸੋਹਣਾ ਸੁਨੱਖਾ।
ਲੋੜ: ਪਰਿਵਾਰਕ ਸੁਭਾਉ ਵਾਲੀ ਲੜਕੀ (ਵਰਕ ਪਰਮਿਟ/ਵਿਜ਼ਟਰ ਵੀ ਠੀਕ)।
📞 1-778-798-5331
ਜੱਟ ਸਿੱਖ ਲੜਕਾ – ਜਨਮ 1994
ਕੱਦ 5’-11”, ਕੈਨੇਡੀਅਨ ਬੌਰਨ, ਇੰਜੀਨੀਅਰਿੰਗ ਜੌਬ, ਨਸ਼ਿਆਂ ਤੋਂ ਰਹਿਤ।
ਲੋੜ: ਕੈਨੇਡੀਅਨ ਬੌਰਨ, ਬਰਾਬਰ ਯੋਗਤਾ ਵਾਲੀ ਪਰਿਵਾਰਕ ਲੜਕੀ।
📞 1-236-979-0730
ਜੱਟ ਸਿੱਖ ਲੜਕਾ – ਜਨਮ 1980
ਕੱਦ 6’, ਕੈਨੇਡੀਅਨ ਜੰਮਪਲ, ਆਪਣਾ ਕਾਰੋਬਾਰ।
ਲੋੜ: ਘੱਟੋ-ਘੱਟ 5’-7” ਕੱਦ ਵਾਲੀ ਲੜਕੀ।
📞 1-604-572-8566
ਨਵੇਂ Sikh Matrimonial ਰਿਸ਼ਤੇ ਕੈਨੇਡਾ/ਵਿਦੇਸ਼ |
ਰਾਮਦਾਸੀਆ ਸਿੱਖ ਲੜਕਾ – ਜਨਮ 1992
ਕੱਦ 5’-8”, B.Tech, ਵਰਕ ਪਰਮਿਟ ‘ਤੇ ਕੈਨੇਡਾ।
ਲੋੜ: ਪੜ੍ਹੀ-ਲਿਖੀ, ਕੈਨੇਡੀਅਨ PR/ਸਿਟੀਜ਼ਨ ਪਰਿਵਾਰਕ ਲੜਕੀ।
📞 1-519-537-9080
ਜੱਟ ਸਿੱਖ ਲੜਕਾ – 35 ਸਾਲ
ਕੱਦ 6’-1”, ਪੋਸਟਗ੍ਰੈਜੂਏਟ, ਕੈਨੇਡੀਅਨ ਸਿਟੀਜ਼ਨ, ਨਾਨ-ਸਮੋਕਰ, ਵਧੀਆ ਜੌਬ।
ਲੋੜ: ਗ੍ਰੈਜੂਏਟ, 5’-5”+, ਪਰਿਵਾਰਕ ਲੜਕੀ (ਵਰਕ ਪਰਮਿਟ ਵੀ ਚਲੇਗਾ)।
📞 1-672-251-0926
ਜੱਟ ਸਿੱਖ ਲੜਕੀ – 35 ਸਾਲ (ਡਿਵੋਰਸੀ, ਨੋ ਕਿਡਸ)
ਕੱਦ 5’-6”, ਅਮਰੀਕਨ ਸਿਟੀਜ਼ਨ, BDS, MPH, ਮੈਡੀਕਲ ਗਵਰਨਮੈਂਟ ਜੌਬ।
ਲੋੜ: ਪੜ੍ਹਿਆ-ਲਿਖਿਆ, ਵੈੱਲ ਸੈਟਲਡ ਲੜਕਾ (USA/Canada ਪ੍ਰਾਥਮਿਕਤਾ)।
📞 1-604-314-2183 / +91-94640-39133
ਅੰਮ੍ਰਿਤਧਾਰੀ ਸਿੱਖ ਲੜਕਾ – 38 ਸਾਲ
ਕੱਦ 5’-11”, ਮਾਸਟਰ ਡਿਗਰੀ, ਸੀਨੀਅਰ ਸਾਫਟਵੇਅਰ ਪ੍ਰੋਡਕਟ ਲੀਡਰ, USA ਸੈਟਲ।
ਲੋੜ: ਅੰਮ੍ਰਿਤਧਾਰੀ, ਪੜ੍ਹੀ-ਲਿਖੀ ਲੜਕੀ (ਸਪਾਂਸਰਸ਼ਿਪ ਸੰਭਵ)।
📞 +1-510-558-5650 / +91-98993-79442
ਰਾਮਗੜੀਆ ਸਿੱਖ ਲੜਕਾ – 29 ਸਾਲ
ਕੈਨੇਡੀਅਨ ਬੌਰਨ, IT ਜੌਬ, ਟਰਬਨਡ।
ਲੋੜ: ਕੈਨੇਡਾ ਵਿੱਚ ਪਲੀ-ਬੜੀ, IT/ਲਾਅ ਪੜ੍ਹੀ ਲੜਕੀ (ਵੈਨਕੂਵਰ ਸੈਟਲ)।
📞 1-604-543-5174 / 1-604-725-7086
ਰਾਮਗੜੀਆ ਸਿੱਖ ਲੜਕਾ – 31 ਸਾਲ
ਕੈਨੇਡੀਅਨ ਬੌਰਨ, IT ਫੀਲਡ ਜੌਬ।
ਲੋੜ: ਕੈਨੇਡਾ ਵਿੱਚ ਪਲੀ-ਬੜੀ, ਪਰਿਵਾਰਕ ਲੜਕੀ।
📞 1-604-543-5174 / 1-604-725-7086
ਨਵੇਂ Sikh Matrimonial ਰਿਸ਼ਤੇ ਕੈਨੇਡਾ/ਵਿਦੇਸ਼ |
ਹਿੰਦੂ ਬ੍ਰਾਹਮਣ ਲੜਕਾ – 41 ਸਾਲ
UK ਬੌਰਨ, B.Sc Project Management, ਵਧੀਆ ਨੌਕਰੀ, ਸ਼ਾਕਾਹਾਰੀ।
ਲੋੜ: ਸੁੰਦਰ, ਪੜ੍ਹੀ-ਲਿਖੀ, ਪਰਿਵਾਰਕ ਲੜਕੀ (UK ਰਹਿਣ ਲਈ ਤਿਆਰ)।
📞 416-275-6648 / +44-7773-677-940