GTA News Media

Top Info Bar
22.1°C Toronto Loading date...
Editorial Punjab

ਨਹੀਂ ਰਿਹਾ ਖਾਲਿਸਤਾਨੀ ਝੰਡਾ ਬਰਦਾਰ ਸੁਖਿਵੰਦਰ ਸਿੰਘ ਹੰਸਰਾ

ਨਹੀਂ ਰਿਹਾ ਖਾਲਿਸਤਾਨੀ ਝੰਡਾ ਬਰਦਾਰ ਸੁਖਿਵੰਦਰ ਸਿੰਘ ਹੰਸਰਾ
Share this post via:

(ਚਮਕੌਰ ਸਿੰਘ ਮਾਛੀਕੇ) – ਸਰਦਾਰ ਸੁਖਵਿੰਦਰ ਸਿੰਘ ਹੰਸਰਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਉਸ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਨਿਵਾਜੇ ਹਨ।

ਸਰਦਾਰ ਸੁਖਵਿੰਦਰ ਸਿੰਘ ਹੰਸਰਾ ਨੇ ਵੱਖਰੇ ਸਿੱਖ ਦੇਸ਼ ਖਾਲਿਸਤਾਨ ਲਈ ਆਪਣਾ ਸਟੈਂਡ ਕਦੇ ਨਹੀਂ ਛੱਡਿਆ ਅਤੇ ਅੰਤ ਤੱਕ ਇਸੇ ਕਾਰਜ ਲਈ ਸੰਘਰਸ਼ਸ਼ੀਲ ਰਹੇ , ਲੰਮਾ ਸਮਾਂ ਮੀਡੀਆ ‘ਚ ਸਰਗਰਮ ਰਹੇ ਅਤੇ ਆਪਣੀ ਦਮਦਾਰ ਅਵਾਜ਼ ਕਰਕੇ ਜਾਣੇ ਜਾਂਦੇ ਸਨ। ਪਿਛਲੇ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਉਹ ਕਾਫ਼ੀ ਕਮਜ਼ੋਰ ਹੋ ਗਏ ਸਨ ।

ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਅਤੇ ਕੌਮ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ । ਸੁਖਮਿੰਦਰ ਸਿੰਘ ਹੰਸਰਾ ਦਾ ਸਸਕਾਰ ਬਰੈਂਪਟਨ ‘ਚ ਐਤਵਾਰ 27 ਫਰਵਰੀ ਨੂੰ ਹੋਵੇਗਾ। ਉਨਾਂ ਦਾ 61ਵਾਂ ਜਨਮ ਦਿਨ 26 ਫਰਵਰੀ ਨੂੰ ਹੈ।