GTA News Media

Top Info Bar
22.1°C Toronto Loading date...
Punjab

ਵੱਡੀ ਖਬਰ :ਅਨਿਰੁੱਧ ਤਿਵਾੜੀ ਬੈਠੇ ‘ਪੰਜਾਬ ਦੀ ਮੁੱਖ ਸਕੱਤਰ’ ਦੀ ਕੁਰਸੀ ਤੇ

ਵੱਡੀ ਖਬਰ :ਅਨਿਰੁੱਧ ਤਿਵਾੜੀ ਬੈਠੇ ‘ਪੰਜਾਬ ਦੀ ਮੁੱਖ ਸਕੱਤਰ’ ਦੀ ਕੁਰਸੀ ਤੇ
Share this post via:

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਕਸ਼ਨ ਮੋਡ ਵਿੱਚ ਹਨ ਤੇ ਉਹਨਾ ਵੱਲੋ ਅਧਿਕਾਰੀਆਂ ਨੂੰ ਬਦਲਣ ਦੀ ਪ੍ਰਕਿਿਰਆ ਲਗਾਤਾਰ ਜਾਰੀ ਹੈ।ਤੇ ਇਸ ਪ੍ਰਕਿਿਰਆ ਦੇ ਚੱਲਦਿਆ ਉਹਨਾ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਬਦਲ ਦਿੱਤਾ ਹੈ। ਅਸਲ ਵਿੱਚ, ਵਿਨੀ ਮਹਾਜਨ ਦੀ ਜਗ੍ਹਾ 1990 ਬੈਚ ਦੇ ਆਈਏਐਸ ਅਧਿਕਾਰੀ ਅਨਿਰੁੱਧ ਤਿਵਾੜੀ ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਦੱਸ ਦਈਏ ਕਿ ਅੱਜ ਅਨਿਰੁੱਧ ਤਿਵਾੜੀ ਨੇ ਦਫਤਰ ਪਹੁੰਚ ਕੇ ਚਾਰਜ ਸੰਭਾਲ ਲਿਆ ਹੈ।ਤੇ ਇਸ ਮੌਕੇ ਉਪਰੰਤ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਵੀ ਮੌਜੂਦ ਸਨ।