GTA News Media

Top Info Bar
22.1°C Toronto Loading date...
Punjab

ਵੱਡੀ ਖਬਰ: ਚਰਨਜੀਤ ਚੰਨੀ ਨੇ CM ਬਣਦੇ ਹੀ ਕੀਤੇ ਵੱਡੇ ਐਲਾਨ

ਵੱਡੀ ਖਬਰ: ਚਰਨਜੀਤ ਚੰਨੀ ਨੇ  CM ਬਣਦੇ ਹੀ ਕੀਤੇ ਵੱਡੇ ਐਲਾਨ
Share this post via:

• ਪੰਜਾਬ ਵਿੱਚੋ ਰੇਤ ਮਾਫੀਆ ਖਤਮ ਕਰਨ ਲਈ ਲਿਆ ਜਾਵੇਗਾ ਜਲਦੀ ਫੈਸਲਾ
• ਪਿੰਡਾ ‘ਚ ਗਰੀਬਾ ਨੂੰ ਪਾਣੀ ਦਾ ਬਿੱਲ ਨਹੀ ਭਰਨਾ ਪਵੇਗਾ
• ਗਰੀਬਾ ਦਾ ਬਿਜਲੀ ਬਿੱਲ ਮੁਆਫ ਹੋਵੇਗਾ
• ਤੇ ਕਿਸੇ ਵੀ ਗਰੀਬ ਦਾ ਕੁਨੈਕਸ਼ਨ ਬਿੱਲ ਕਰਕੇ ਨਹੀ ਕੱਟਿਆ ਜਾਵੇਗਾ
• ਪਿਛਲੇ 5 ਸਾਲਾ ਦਾ ਗਰੀਬਾ ਦਾ ਬਕਾਇਆ ਮਾਫ ਕੀਤਾ ਜਾਵੇਗਾ
• ਪੁਰਾਣੇ CM ਮਤਲਬ ਕੈਪਟਨ ਅਮਰਿੰਦਰ ਨੇ ਆਪਣਾ ਕੰਮ ਵਧੀਆ ਢੰਗ ਨਾਲ ਕੀਤਾ
• ਹਾਈਕਮਾਨ ਦੇ 18 ਏਜੰਡੇ ਨੇ ਇਹਨਾ ਸਭ ਨੂੰ ਇਕ –ਇਕ ਤੋ ਬਾਅਦ ਪੂਰਾ ਕਰਾਗੇ
• ਇਕ ਪਾਰਦਰਸ਼ੀ ਸਰਕਾਰ ਹੋਵੇਗੀ
• ਸਾਰੇ ਮੁੱਦੇ ਹੱਲ ਹੋਣਗੇ
• ਕਰਮਚਾਰੀ ਹੜਤਾਲਾ ਬੰਦ ਕਰਕੇ ਸਾਰੇ ਕੰਮ ਤੇ ਆ ਜਾਣ 
• ਕਿਸਾਨਾ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹਾ
• ਪੰਜਾਬ ਦੀ ਕਿਸਾਨੀ ਤੇ ਕੋਈ ਆਚ ਨਹੀ ਆਵੇਗੀ
• ਕਾਲੇ ਕਾਨੂੰਨ ਰੱਦ ਕਰਨ ਦੀ ਕੇਦਰ ਨੂੰ ਅਪੀਲ ਕਰਦਾ ਹਾ