GTA News Media

Top Info Bar
22.1°C Toronto Loading date...
Punjab

ਸੰਯੁਕਤ ਸਮਾਜ ਮੋਰਚੇ ਵੱਲੋਂ ਰਾਜੇਵਾਲ ਸਮੇਤ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਸੰਯੁਕਤ ਸਮਾਜ ਮੋਰਚੇ ਵੱਲੋਂ ਰਾਜੇਵਾਲ ਸਮੇਤ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Share this post via:

ਜਦੋਂ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ ਤਾਂ ਹਰ ਇੱਕ ਪਾਰਟੀ ਜਿੱਤਣ ਦੀ ਪੂਰੀ ਤਿਆਰੀ ਵਿੱਚ ਹੈ ਅਜਿਹੇ ਵਿੱਚ ਕਿਸਾਨ ਆਗੂਆਂ  ਵੱਲੋਂ ਬਣਾਈ ਗਈ ਨਵੀਂ ਪਾਰਟੀ  ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਇਸ ਸੂਚੀ ਅਨੁਸਾਰ ਉਮੀਦਵਾਰਾਂ ਦੇ ਨਾਮ ਦੀ ਲਿਸਟ ਇਸ ਤਰ੍ਹਾਂ ਹੈ:

ਬਲਬੀਰ ਸਿੰਘ ਰਾਜੇਵਾਲ, ਸਮਰਾਲਾ

ਰਵਨੀਤ ਸਿੰਘ ਬਰਾੜ, ਮੋਹਾਲੀ

ਐਡਵੋਕੇਟ ਪ੍ਰੇਮ ਸਿੰਘ ਭੰਗੂ, ਘਨੌਰ

ਹਰਜਿੰਦਰ ਸਿੰਘ ਟਾਂਡਾ, ਖਡੂਰ ਸਾਹਿਬ

ਡਾ. ਸੁਖਮਨਦੀਪ ਸਿੰਘ ਢਿੱਲੋਂ, ਤਰਨਤਾਰਨ

ਰਾਜੇਸ਼ ਕੁਮਾਰ, ਕਰਤਾਰਪੁਰ ਸਾਹਿਬ

ਰਮਨਦੀਪ ਸਿੰਘ, ਜੈਤੋ

ਅਜੈ ਕੁਮਾਰ, ਫਿਲੌਰ

ਬਲਰਾਜ ਸਿੰਘ ਠਾਕੁਰ, ਕਾਦੀਆਂ

ਨਵਦੀਪ ਸਿੰਘ ਸੰਘਾ, ਮੋਗਾ