GTA News Media

Top Info Bar
22.1°C Toronto Loading date...
Punjab Toronto/GTA

Truck trailer and load theft gang busted in Southern Ontario

Truck trailer and load theft gang busted in Southern Ontario
Share this post via:

ਸਾਉਥਰਨ ਉਨਟਾਰੀਓ ਚ ਟਰੱਕ ਟਰੈਲਰ ਅਤੇ ਲੋਡ ਚੌਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Brampton, Ontario (Kultaran Singh Padhiana): The Commercial Auto Crime Bureau has uncovered an active truck trailer and load theft gang in Southern Ontario. The police launched an investigation in April 2021. The gang used to steal trucks which were used to steal loads in trailers from various places which reached dollar stores, food markets or other places. The suspects arrested by police include Dharwant Gill (39), Ravneet Brar (25) and Divesh Pal (23) from Brampton. Have been made.

ਬਰੈਂਪਟਨ,ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ): ਕਮਰਸ਼ੀਅਲ ਆਟੋ ਕ੍ਰਾਇਮ ਬਰਿਉ ( Commercial Auto Crime Bureau ) ਵੱਲੋ ਸਾਉਥਰਨ ਉਨਟਾਰੀਓ ਵਿਖੇ ਸਰਗਰਮ ਟਰੱਕ ਟਰੈਲਰ ਅਤੇ ਲੋਡ ਚੌਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕੀਤਾ ਗਿਆ ਹੈ । ਪੁਲਿਸ ਵੱਲੋ ਇਸ ਸਬੰਧੀ ਜਾਂਚ ਅਪ੍ਰੈਲ 2021 ਚ ਸ਼ੁਰੂ ਕੀਤੀ ਗਈ ਸੀ । ਇਸ ਗਿਰੋਹ ਵੱਲੋ ਟਰੱਕ ਚੌਰੀ ਕੀਤੇ ਜਾਂਦੇ ਸਨ ਜਿੰਨਾ ਨਾਲ ਅੱਗੇ ਵੱਖ-ਵੱਖ ਸਥਾਨਾਂ ਤੋ ਟਰੈਲਰ ਚ ਮੌਜੂਦ ਲੋਡ ਚੌਰੀ ਕੀਤੇ ਜਾਂਦੇ ਸਨ ਜੋ ਡਾਲਰ ਸਟੋਰ,ਫੂਡ ਮਾਰਕੀਟ ਜਾ ਹੋਰ ਸਥਾਨਾਂ ਚ ਪਹੁੰਚ ਜਾਂਦੇ ਸਨ । ਪੁਲਿਸ ਵੱਲੋ ਗ੍ਰਿਫਤਾਰ ਕੀਤੇ ਸ਼ਕੀ ਵਿਅਕਤੀਆਂ ਵਿੱਚ ਬਰੈਂਪਟਨ ਤੋਂ ਧਰਵੰਤ ਗਿੱਲ (39), ਰਵਨੀਤ ਬਰਾੜ (25) ਅਤੇ ਦਿਵੇਸ਼ ਪਾਲ (23) ਸ਼ਾਮਲ ਹਨ ।ਇੰਨਾ ਸ਼ਕੀ ਦੋਸ਼ੀਆ ਕੋਲੋ ਚੌਰੀ ਕੀਤੇ 20 ਲੋਡ ,ਟਰੱਕ ਅਤੇ ਟਰੈਲਰਜ਼ ਜਿਸ ਦੀ ਕੀਮਤ 4 ਮਿਲੀਅਨ ਡਾਲਰ ਬਣਦੀ ਹੈ ਜਬਤ ਕੀਤੇ ਗਏ ਹਨ।