GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ: ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ‘ਚ ਪੁਲਿਸ ਵੱਲੋ ਇੱਕ ਸ਼ਕੀ ਕਾਬੂ

ਬਰੈਂਪਟਨ: ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ‘ਚ ਪੁਲਿਸ ਵੱਲੋ ਇੱਕ ਸ਼ਕੀ ਕਾਬੂ
Share this post via:

Kultaran Singh Padhiana: ਬਰੈਂਪਟਨ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਚ ਵੱਡੀ ਗਿਣਤੀ ਚ ਪਹੁੰਚੀ ਪੁਲਿਸ ਵੱਲੋ ਇੱਕ ਸ਼ਕੀ ਕਾਬੂ ਕੀਤਾ ਗਿਆ ਹੈ। ਪੁਲਿਸ ਅਤੇ ਪ੍ਰਬੰਧਕਾਂ ਦੇ ਦੱਸਣ ਮੁਤਾਬਕ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਹੈ ਅਤੇ ਆਮ ਸੰਗਤ ਲਈ ਕੋਈ ਖਤਰਾ ਨਹੀਂ ਹੈ।

ਪੁਲਿਸ ਵੱਲੋ ਲੰਗਰ ਹਾਲ ਵੱਲ ਭੱਜੇ ਜਾਂਦੇ ਸ਼ਕੀ ਨੂੰ ਕਰੰਟ ਲਗਾ ਕਾਬੂ ਕੀਤਾ ਗਿਆ ਜੋਕਿ ਦੋ ਤਿੰਨ ਦਿਨਾਂ ਤੋਂ ਪਾਰਕਿੰਗ ਚ ਨਜ਼ਰ ਆ ਰਿਹਾ ਸੀ। ਪ੍ਰਬੰਧਕ ਅਤੇ ਪੁਲਿਸ ਮੁਤਾਬਕ ਖਤਰੇ ਵਾਲੀ ਕੋਈ ਗੱਲ ਨਹੀ, ਪਰ ਪੁਲਿਸ ਨੇ ਗੁਰਦੁਆਰਾ ਪ੍ਰਬੰਧਕਾ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਹੈ।