GTA News Media

Top Info Bar
22.1°C Toronto Loading date...
Toronto/GTA

ਮਿਸਿਸਾਗਾ ਅਤੇ ਹੈਲੀਫ਼ੈਕਸ ‘ਚ BLS ਨੇ ਖੋਲ੍ਹੇ ਨਵੇਂ ਸਰਵਿਸ ਸੈਂਟਰ

ਮਿਸਿਸਾਗਾ ਅਤੇ ਹੈਲੀਫ਼ੈਕਸ ‘ਚ BLS ਨੇ ਖੋਲ੍ਹੇ ਨਵੇਂ ਸਰਵਿਸ ਸੈਂਟਰ
Share this post via:

ਟੋਰੌਂਟੋ ਸਥਿਤ ਭਾਰਤੀ ਕਾਂਸੁਲੇਟ ਜਨਰਲ ਨੇ ਐਲਾਨ ਕੀਤਾ ਹੈ ਕਿ 1 ਜਨਵਰੀ 2024 ਤੋਂ BSL ਇੰਟਰਨੈਸ਼ਨਲ ਸਰਵਿਸੇਜ਼ ਕੈਨੇਡਾ ਇੰਕ ਦੇ ਦੋ ਨਵੇਂ ਸੈਂਟਰ ਖੋਲ੍ਹੇ ਗਏ ਹਨ। GTA ਰੀਜਨ ਲਈ ਮਿਸਿਸਾਗਾ ਵਿਚ ਅਤੇ ਨੋਵਾ ਸਕੋਸ਼ੀਆ ਰੀਜਨ ਲਈ ਹੈਲੀਫ਼ੈਕਸ ਵਿਚ ਨਵੇਂ BSL ਸਰਵਿਸ ਸੈਂਟਰ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਸੈਂਟਰ ਵਿੱਖੇ ਪਾਸਪੋਰਟ, ਵੀਜ਼ਾ, ਓਸੀਆਈ (OCI) ਅਤੇ ਅਟੈਸਟੇਸ਼ਨ ਸੇਵਾਵਾਂ ਵਾਸਤੇ ਅਰਜ਼ੀਆਂ ਅਪੁਆਇੰਟਮੈਂਟ ਅਤੇ ਵਾਕ-ਇਨ ਦੋਵੇਂ ਤੌਰ ‘ਤੇ ਸਵੀਕਾਰ ਕੀਤੀਆਂ ਜਾਣਗੀਆਂ।