GTA News Media

Top Info Bar
22.1°C Toronto Loading date...
Toronto/GTA

A man in his 50s robbed and fatally shot in Scarborough

A man in his 50s robbed and fatally shot in Scarborough
Share this post via:

ਸਕਾਰਬਰੋ ਵਿੱਚ ਇੱਕ 50 ਸਾਲਾ ਵਿਅਕਤੀ ਦੀ ਲੁੱਟ-ਖੋਹ ਕਰਨ ਤੋਂ ਬਾਅਦ ਮਾਰੀ ਗੋਲੀ

According to a Toronto police source, a man was being robbed when he was fatally shot in Scarborough on Friday morning.

Gunshots were heard at Kennedy and Ellesmere roads shortly before 4:30 a.m., prompting police to arrive.

“As a result, officers headed to that location. When they arrived, they noticed a man slumped over in a parking lot. They were baffled as to what was wrong with him. So they approached him, examined him, and discovered that he had sustained a major injury “On Friday morning, Const. David Hopkinson told CP24.

The man was rushed to a trauma centre in life-threatening condition, according to Toronto EMS.

According to authorities, the man, who was in his 50s, died as a result of his injuries.

ਟੋਰਾਂਟੋ ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਕਾਰਬੋਰੋ ਵਿੱਚ ਇੱਕ ਵਿਅਕਤੀ ਦੀ ਲੁੱਟ-ਖੋਹ ਕਰਦੇ ਸਮੇਂ ਉਸਨੂੰ ਗੋਲੀ ਮਾਰ ਦਿੱਤੀ ਗਈ।

ਸਵੇਰੇ 4:30 ਵਜੇ ਤੋਂ ਠੀਕ ਪਹਿਲਾਂ, ਪੁਲਿਸ ਨੇ ਕੈਨੇਡੀ ਅਤੇ ਏਲੇਸਮੇਰ ਸੜਕਾਂ ਦੇ ਖੇਤਰ ਵਿੱਚ ਗੋਲੀਆਂ ਚੱਲਣ ਦੀਆਂ ਖਬਰਾਂ ਦਾ ਜਵਾਬ ਦਿੱਤਾ।

ਕਾਂਸਟ. ਡੇਵਿਡ ਹੌਪਕਿਨਸਨ ਨੇ ਦੱਸਿਆ, “ਇਸ ਲਈ ਅਧਿਕਾਰੀ ਉਸ ਖੇਤਰ ਵਿੱਚ ਗਏ। ਜਦੋਂ ਉਹ ਉੱਥੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ, ਇੱਕ ਪਾਰਕਿੰਗ ਵਿੱਚ, ਇੱਕ ਆਦਮੀ ਝੁਕਿਆ ਹੋਇਆ ਸੀ।  ਉਹ ਵਿਅਕਤੀ ਕੋਲ ਗਏ, ਤਾਂ ਉਨ੍ਹਾਂ  ਵੇਖਿਆ ਕਿ ਉਹ ਗੰਭੀਰ ਜ਼ਖਮੀ ਸੀ। ”

ਟੋਰਾਂਟੋ ਦੇ ਪੈਰਾਮੈਡਿਕਸ ਨੇ ਕਿਹਾ ਕਿ ਵਿਅਕਤੀ ਨੂੰ ਜਾਨਲੇਵਾ ਹਾਲਤ ਵਿੱਚ ਟਰੌਮਾ ਸੈਂਟਰ ਵਿੱਚ ਲਿਜਾਇਆ ਗਿਆ।

ਪੁਲਿਸ ਨੇ ਦੱਸਿਆ ਕਿ 50 ਸਾਲ ਦੀ ਉਮਰ ਦੇ ਵਿਅਕਤੀ ਨੇ ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।