Fees for renewing licence plates and stickers will be eliminated by Ford administration
ਫੋਰਡ ਸਰਕਾਰ ਲਾਇਸੈਂਸ ਪਲੇਟ ਨਵਿਆਉਣ ਦੀ ਫੀਸ, ਸਟਿੱਕਰਾਂ ਨੂੰ ਕਰੇਗੀ ਰੱਦ
For passenger cars, light trucks, motorbikes, and mopeds, the Ontario government is eliminating licence plate renewal fees and stamps.
Minister of Transportation Caroline Mulroney, Minister of Government and Consumer Services Ross Romano, and Associate Minister of Small Business and Red Tape Reduction Nina Tangri made the announcement in Richmond Hill.
Ontario Premier Doug Ford announced at a press conference on Tuesday morning that the government will compensate Ontarians who have renewed their licence plate stickers. Officials estimate that more than 7.5 million residents will receive a refund.
To be eligible for a refund, drivers must ensure that their address is current on the provincial website and that any outstanding traffic penalties are paid by March 7.
Vehicle owners can expect to get a check in the mail beginning at the end of March and continuing through April, according to the government.
ਓਨਟਾਰੀਓ ਸਰਕਾਰ ਯਾਤਰੀ ਵਾਹਨਾਂ, ਲਾਈਟ ਡਿਊਟੀ ਟਰੱਕਾਂ, ਮੋਟਰਸਾਈਕਲਾਂ ਅਤੇ ਮੋਪੇਡਾਂ ਲਈ ਲਾਇਸੈਂਸ ਪਲੇਟ ਨਵਿਆਉਣ ਦੀ ਫੀਸ ਅਤੇ ਸੰਬੰਧਿਤ ਸਟਿੱਕਰਾਂ ਨੂੰ ਖਤਮ ਕਰ ਰਹੀ ਹੈ।
ਮੰਗਲਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ ਵਿੱਚ ਬੋਲਦਿਆਂ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਸਰਕਾਰ ਉਨਟਾਰੀਓ ਵਾਸੀਆਂ ਨੂੰ ਰਿਫੰਡ ਜਾਰੀ ਕਰੇਗੀ ਜਿਨ੍ਹਾਂ ਨੇ ਆਪਣੇ ਲਾਇਸੈਂਸ ਪਲੇਟ ਸਟਿੱਕਰਾਂ ਦਾ ਨਵੀਨੀਕਰਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ 7.5 ਮਿਲੀਅਨ ਤੋਂ ਵੱਧ ਵਸਨੀਕਾਂ ਨੂੰ ਰਿਫੰਡ ਮਿਲੇਗਾ।
ਰਿਫੰਡ ਪ੍ਰਾਪਤ ਕਰਨ ਲਈ, ਡਰਾਈਵਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦਾ ਪਤਾ ਸੂਬਾਈ ਵੈੱਬਸਾਈਟ ‘ਤੇ ਅੱਪ-ਟੂ-ਡੇਟ ਹੈ ਅਤੇ ਉਨ੍ਹਾਂ ਨੇ 7 ਮਾਰਚ ਤੱਕ ਬਕਾਇਆ ਟਰੈਫ਼ਿਕ ਟਿਕਟਾਂ ਦਾ ਭੁਗਤਾਨ ਕਰ ਦਿੱਤਾ ਹੈ।