GTA News Media

Top Info Bar
22.1°C Toronto Loading date...
Crime Toronto/GTA

In downtown Toronto,Man critically injured by stabbing

In downtown Toronto,Man critically injured by stabbing
Share this post via:

ਡਾਊਨਟਾਊਨ ਟੋਰਾਂਟੋ ਵਿੱਚ ਚਾਕੂ ਨਾਲ ਇੱਕ ਵਿਅਕਤੀ ਗੰਭੀਰ ਜ਼ਖ਼ਮੀ

Toronto police say a man was seriously injured with a knife in downtown.

The incident took place on Beverly Street around 8 p.m.

A 40-year-old man was rushed to a trauma center, police said.

No suspicious information was immediately available.

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ  ਡਾਊਨਟਾਊਨ ਵਿੱਚ ਚਾਕੂ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ।

ਇਹ  ਘਟਨਾ ਬੇਵਰਲੇ ਸਟ੍ਰੀਟ  ਵਿੱਚ ਰਾਤ ਕਰੀਬ 8 ਵਜੇ ਵਾਪਰੀ।

ਪੁਲਿਸ ਨੇ ਕਿਹਾ ਕਿ ਵਿਅਕਤੀ  ਜਿਸਦੀ ਉਮਰ 40  ਸੀ, ਨੂੰ ਜਾਨਲੇਵਾ ਹਾਲਤ ਵਿਚ ਟਰਾਮਾ ਸੈਂਟਰ ਲਿਜਾਇਆ ਗਿਆ ।