GTA News Media

Top Info Bar
22.1°C Toronto Loading date...
Toronto/GTA

OPENING OF BLS CENTRES IN MISSISSAUGA AND HALIFAX

OPENING OF BLS CENTRES IN MISSISSAUGA AND HALIFAX
Share this post via:

ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ 01 ਜਨਵਰੀ 2024 ਤੋਂ  BLS ਇੰਟਰਨੈਸ਼ਨਲ ਸਰਵਿਸਿਜ਼ ਕੈਨੇਡਾ ਦੇ ਜੀਟੀਏ ਖੇਤਰ ਲਈ ਮਿਸੀਸਾਗਾ ਅਤੇ ਨੋਵਾ ਸਕੋਸ਼ੀਆ ਖੇਤਰ ਲਈ ਹੈਲੀਫੈਕਸ ਵਿੱਚ ਦੋ ਨਵੇਂ ਸੇਵਾ ਕੇਂਦਰ ਖੋਲ੍ਹੇ ਜਾਣਗੇ।

ਜੋ ਪਾਸਪੋਰਟ, ਵੀਜ਼ਾ, OCI ਅਤੇ ਤਸਦੀਕ ਸੇਵਾਵਾਂ ਲਈ ਵਿਅਕਤੀਗਤ ਤੌਰ ‘ਤੇ ਅਰਜ਼ੀਆਂ ਸਵੀਕਾਰ ਕਰਨਗੇ (ਅਪੁਆਇੰਟਮੈਂਟਾਂ ਅਤੇ ਵਾਕ-ਇਨ ਰਾਹੀਂ)। ਕੇਂਦਰਾਂ ਦੇ ਸਥਾਨ ਹੇਠਾਂ ਦਿੱਤੇ ਅਨੁਸਾਰ ਹਨ;

1. ਮਿਸੀਸਾਗਾ

ਯੂਨਿਟ: 505- 3461 ਡਿਕਸੀ ਰੋਡ ਮਿਸੀਸਾਗਾ, ਓਨਟਾਰੀਓ, L4Y 3X4, ਕੈਨੇਡਾ ਫੋਨ ਨੰਬਰ: 289-498-1320

2. ਹੈਲੀਫੈਕਸ

ਯੂਨਿਟ: 101A- 998 ਪਾਰਕਲੈਂਡ ਡਰਾਈਵ ਹੈਲੀਫੈਕਸ, ਨੋਵਾ ਸਕੋਸ਼ੀਆ B3M 0A6, ਕੈਨੇਡਾ ਫੋਨ ਨੰਬਰ: 289-498-1320

3. ਕੇਂਦਰ ਦੇ ਕੰਮ ਦੇ ਘੰਟੇ ਅਤੇ ਹੋਰ ਸੰਬੰਧਿਤ ਜਾਣਕਾਰੀ BLS ਵੈੱਬਸਾਈਟ ‘ਤੇ ਦੇਖੀ ਜਾ ਸਕਦੀ ਹੈ

The Consulate General of India in Toronto is pleased to announce that with effect from 01 January; 2024, BLS International Services Canada inc. would be opening two new service service centres in Mississauga for GTA region and Halifax for Nova Scotia region.

The canters would accept applications for Passport, Visa, OCI and attestation services in person (through appointments and walk-in). Locations of the centers are as under;

1.Mississauga

Unit:505- 3461 Dixie road Mississauga, Ontario,L4Y 3X4, Canada Phone no: 289-498-1320

2. Halifax

Unit:101A- 998 Parkland Drive Halifax, Nova Scotia B3M 0A6, Canada Phone no: 289-498-1320

3. The working hours of the centre and other relevant information may be seen on BLS website blsindia-canada.com