Police identified suspect of a triple shooting in Toronto
ਪੁਲਿਸ ਨੇ, ਟੋਰਾਂਟੋ ਦੇ ਤੀਹਰੇ ਗੋਲੀਬਾਰੀ ਕਾਂਡ (ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ), ਦੇ ਸ਼ੱਕੀ ਦਾ ਨਾਮ ਕੀਤਾ ਜਾਰੀ
Minyali Wur and Chudier Reat were shot and killed in Toronto’s Etobicoke earlier this month, and investigators have named a suspect.
Police said they were summoned to 150 Thirtieth Street at 8:45 p.m. on Jan. 3 for a complaint of a shooting.
When they arrived, they found two males and a woman with gunshot wounds.
Wur, 24, and Reat, 20, both of Mississauga, were pronounced dead in hospital.
Darriel Thompson, 21, of Mississauga, was named as the suspect by police on Monday.
Two counts of second-degree murder and one count of attempted murder are being sought against him.
Homicide detectives are asking anyone with information about this incident to call 416-808-7400.
ਜਾਂਚਕਰਤਾਵਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਟੋਰਾਂਟੋ ਦੇ ਈਟੋਬੀਕੋ ਖੇਤਰ ਵਿੱਚ ਮਿਨਯਾਲੀ ਵੁਰ ਅਤੇ ਚੂਡੀਅਰ ਰੀਟ ਦੀਆਂ ਗੋਲੀਬਾਰੀ ਵਿੱਚ ਹੋਈਆਂ ਮੌਤਾਂ ਦੇ ਸਬੰਧ ਵਿੱਚ ਲੋੜੀਂਦੇ ਇੱਕ ਸ਼ੱਕੀ ਨੂੰ ਨਾਮਜ਼ਦ ਕੀਤਾ ਹੈ।
3 ਜਨਵਰੀ ਨੂੰ ਰਾਤ 8:45 ਵਜੇ ਦੇ ਕਰੀਬ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਦੀ ਰਿਪੋਰਟ ਲਈ 150 ਥਰਟੀਥ ਸਟਰੀਟ ‘ਤੇ ਬੁਲਾਇਆ ਗਿਆ ਸੀ।
ਜਦੋਂ ਉਹ ਪਹੁੰਚੇ ਤਾਂ ਉਨ੍ਹਾ ਦੋ ਆਦਮੀਆਂ ਅਤੇ ਇੱਕ ਔਰਤ ਨੂੰ ਬੰਦੂਕ ਦੀ ਗੋਲੀ ਨਾਲ ਜ਼ਖਮੀ ਪਾਇਆ।
ਵੂਰ, 24, ਅਤੇ ਰੀਟ, 20, ਦੋਵੇਂ ਮਿਸੀਸਾਗਾ ਦੇ, ਹਸਪਤਾਲ ਵਿੱਚ ਮ੍ਰਿਤਕ ਘੋਸ਼ਿਤ ਕੀਤੇ ਗਏ।
ਸੋਮਵਾਰ ਨੂੰ, ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਜਾਰੀ ਕੀਤੀ, ਜਿਸਦੀ ਪਛਾਣ ਮਿਸੀਸਾਗਾ ਦੇ 21 ਸਾਲਾ ਡੇਰਿਲ ਥਾਮਸਨ ਵਜੋਂ ਹੋਈ ਹੈ।
ਉਸ ਨੂੰ ਦੂਜੇ ਦਰਜੇ ਦੇ ਕਤਲ ਦੇ ਦੋ ਮਾਮਲਿਆਂ ਅਤੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ‘ਚ ਲੋੜੀਂਦਾ ਹੈ।
ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ 416-808-7400 ‘ਤੇ ਕਾਲ ਕਰਨ ਲਈ ਕਿਹਾ ਜਾਂਦਾ ਹੈ।