GTA News Media

Top Info Bar
22.1°C Toronto Loading date...
Crime Toronto/GTA

Several people injured after shooting in Scarborough: police

Several people injured after shooting in Scarborough: police
Share this post via:

ਸਕਾਰਬਰੋ ਵਿੱਚ ਹੋਈ ਗੋਲੀਬਾਰੀ ਵਿੱਚ ਕਈ ਲੋਕ ਜ਼ਖਮੀ: ਪੁਲਿਸ

Several people have been injured after morning shooting in Scarborough.

At around 1:30 a.m., five suspects entered a commercial unit near Midland Avenue and Highway 401, where occupants were robbed and shot, according to police.

Multiple victims were rushed to hospitals after the incident.

Police have not confirmed the number of victims or the extent of their individual injuries.

ਸਕਾਰਬਰੋ ਵਿੱਚ ਸਵੇਰੇ ਹੋਈ ਗੋਲੀਬਾਰੀ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ।

ਪੁਲਿਸ ਦੇ ਅਨੁਸਾਰ, ਮਿਡਲੈਂਡ ਐਵੇਨਿਊ ਅਤੇ ਹਾਈਵੇਅ 401 ਦੇ ਨੇੜੇ 1:30 ਵਜੇ ਦੇ ਕਰੀਬ ਪੰਜ ਸ਼ੱਕੀ ਵਿਅਕਤੀ ਇੱਕ ਵਪਾਰਕ ਯੂਨਿਟ ਵਿੱਚ ਦਾਖਲ ਹੋਏ, ਜਿਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਲੁੱਟਿਆ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ।

ਘਟਨਾ ਤੋਂ ਬਾਅਦ ਕਈ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ । ਪੁਲਿਸ ਦਾ ਕਹਿਣਾ ਹੈ ਕਿ ਉਹ ਸਾਰੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਹਨ।

ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਗੋਲੀਬਾਰੀ ਤੋਂ ਬਾਅਦ ਕਿੰਨੇ ਲੋਕ ਪੀੜਤ ਸਨ ।