GTA News Media

Top Info Bar
22.1°C Toronto Loading date...
Toronto/GTA

Stabbing in Flemingdon Park, a man critically injured

Stabbing in Flemingdon Park, a man critically injured
Share this post via:

ਫਲੇਮਿੰਗਡਨ ਪਾਰਕ ਵਿੱਚ ਚਾਕੂ ਨਾਲ ਇੱਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ

TORONTO, ON- A man critically injured in a stabbing in Flemingdon Park on Sunday evening, according to Toronto police.

Around 9:30 p.m., it happened near St. Dennis Road and Deauville Lane, east of Don Mills Road.

Officers arrived on the site and discovered a man who had been stabbed.

Injured man was sent to a trauma centre in Toronto with critical but non-life threatening injuries, according to paramedics.

There has been no information on the suspects published.

ਟੋਰਾਂਟੋ – ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਨੂੰ ਫਲੇਮਿੰਗਡਨ ਪਾਰਕ ਵਿੱਚ ਚਾਕੂ ਨਾਲ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਇਹ ਡੌਨ ਮਿਲਸ ਰੋਡ ਦੇ ਪੂਰਬ ਵੱਲ ਸੇਂਟ ਡੈਨਿਸ ਰੋਡ ਅਤੇ ਡਿਉਵਿਲ ਲੇਨ ਦੇ ਖੇਤਰ ਵਿੱਚ ਰਾਤ 9:30 ਵਜੇ ਦੇ ਕਰੀਬ ਵਾਪਰਿਆ।

ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਇੱਕ ਵਿਅਕਤੀ ਨੂੰ ਚਾਕੂ ਨਾਲ ਜ਼ਖਮੀ ਹਾਲਤ ਵਿੱਚ ਪਾਇਆ।

ਟੋਰਾਂਟੋ ਦੇ ਪੈਰਾਮੈਡਿਕਸ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਨੂੰ ਗੰਭੀਰ ਪਰ ਗੈਰ-ਜਾਨਲੇਵਾ ਸੱਟਾਂ ਦੇ ਨਾਲ ਟ੍ਰੌਮਾ ਸੈਂਟਰ ਵਿੱਚ ਪਹੁੰਚਾਇਆ।

ਸ਼ੱਕੀ ਦੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।