GTA News Media

Top Info Bar
22.1°C Toronto Loading date...
Toronto/GTA

Woman seriously injured in Brampton crash: Police

Woman seriously injured in Brampton crash: Police
Share this post via:

ਬਰੈਂਪਟਨ ਹਾਦਸੇ ‘ਚ ਔਰਤ ਗੰਭੀਰ ਜ਼ਖਮੀ: ਪੁਲਿਸ

According to local police, a female occupant was critically injured after two vehicles crashed late Sunday night in Brampton.

At 11:19 p.m. Sunday, Peel Regional Police were called to the intersection of Steeles Avenue West and Heritage Road in Brampton for a collision.

When they arrived, they saw that a sedan and a Jeep had collided.

One of the vehicles’ female occupants was sent to a trauma centre with critical injuries.

By 5 a.m. Monday, the crossing was reopened to traffic.

The cause of the crash is still being investigated.

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਰਾਤ ਬਰੈਂਪਟਨ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਤ 11:19 ਵਜੇ ਬਰੈਂਪਟਨ ਵਿੱਚ ਸਟੀਲਜ਼ ਐਵੇਨਿਊ ਵੈਸਟ ਅਤੇ ਹੈਰੀਟੇਜ ਰੋਡ ਤੇ ਬੁਲਾਇਆ ਗਿਆ ।

ਇੱਕ ਵਾਹਨ ਵਿੱਚ ਸਵਾਰ ਔਰਤ ਨੂੰ ਗੰਭੀਰ ਸੱਟਾਂ ਨਾਲ ਟਰਾਮਾ ਸੈਂਟਰ ਲਿਜਾਇਆ ਗਿਆ।

ਸੋਮਵਾਰ ਸਵੇਰੇ 5 ਵਜੇ ਆਵਾਜਾਈ ਲਈ ਲਾਂਘਾ ਮੁੜ ਖੁੱਲ੍ਹ ਗਿਆ ਹੈ।

ਜਾਂਚਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਟੱਕਰ ਕਿਸ ਕਾਰਨ ਹੋਈ।