GTA News Media

Top Info Bar
22.1°C Toronto Loading date...
Punjab World

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਆਪਣੇ ਬਚਪਨ ਦੇ ਦੋਸਤ ਨਾਲ ਕਰਵਾਇਆ ਵਿਆਹ

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਆਪਣੇ ਬਚਪਨ ਦੇ ਦੋਸਤ ਨਾਲ ਕਰਵਾਇਆ ਵਿਆਹ
Share this post via:

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ।ਮਲਾਲਾ ਯੂਸਫਜ਼ਈ ਨੇ ਆਪਣੇ ਬਰਮਿੰਘਮ ਸਥਿਤ ਘਰ ‘ਚ ਇਕ ਸਮਾਰੋਹ ਦੌਰਾਨ ਆਪਣੇ ਬਚਪਨ ਦੇ ਦੋਸਤ ਅਸਰ ਨਾਲ  ਵਿਆਹ ਕੀਤਾ। ਮਲਾਲਾ ਯੂਸਫਜ਼ਈ ਨੇ ਟਵਿਟਰ ‘ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ। ਮਲਾਲਾ ਯੂਸਫਜ਼ਈ ਨੇ ਪੋਸਟ ‘ਚ ਕਿਹਾ ਕਿ ਉਨ੍ਹਾਂ ਦੇ ਵਿਆਹ ਮੌਕੇ ਬਰਮਿੰਘਮ ਦੇ ਘਰ ‘ਚ ਇਕ ਛੋਟਾ ਜਿਹਾ ਸਮਾਗਮ ਰੱਖਿਆ ਗਿਆ ਸੀ।