GTA News Media

Top Info Bar
22.1°C Toronto Loading date...
World

Australia approves India’s corona vaccine covacin

Australia approves India’s corona vaccine covacin
Share this post via:

ਆਸਟਰੇਲੀਆ ਨੇ ਭਾਰਤ ਦੀ ਕਰੋਨਾ ਵੈਕਸੀਨ ਕੋਵੈਕਸੀਨ ਨੂੰ ਦਿੱਤੀ ਮਨਜ਼ੂਰੀ

Canberra: Australia today approved India’s biotech corona vaccine covacin vaccine. This information was given today by Barry O’Farrell AO, High Commissioner of Australia to India. Now, Indians who have taken both doses of covacin are eligible to travel to Australia .However, covacin has been delayed from receiving emergency approval from the WHO, while China’s SnowVac and Sinofarm have received approval in less than 40 days.

 

ਕੈਨਬਰਾ:ਅੱਜ ਆਸਟ੍ਰੇਲੀਆ ਨੇ ਭਾਰਤ ਦੀ ਬਾਇਓਟੈਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਏਓ ਨੇ ਅੱਜ ਇਹ ਜਾਣਕਾਰੀ ਦਿੱਤੀ। ਹੁਣ ਜਿਨ੍ਹਾਂ ਵੀ ਭਾਰਤੀਆਂ ਨੂੰ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਹ ਆਸਟ੍ਰੇਲੀਆ ਦੀ ਯਾਤਰਾ ਕਰ ਸਕਣ ਦੇ ਯੋਗ ਹਨ।ਪਰ, ਕੋਵੈਕਸੀਨ ਨੂੰ ਡਬਲਯੂਐਚਓ ਤੋਂ ਐਮਰਜੈਂਸੀ ਪ੍ਰਵਾਨਗੀ ਮਿਲਣ ‘ਚ ਦੇਰੀ ਹੋ ਰਹੀ ਹੈ, ਜਦੋਂ ਕਿ ਚੀਨ ਦੇ ਸਿਨੋਵੈਕ ਅਤੇ ਸਿਨੋਫਾਰਮ ਨੂੰ 40 ਦਿਨਾਂ ਤੋਂ ਵੀ ਘੱਟ ਸਮੇਂ ‘ਚ ਮਨਜ਼ੂਰੀ ਮਿਲ ਗਈ ਹੈ।