GTA News Media

Top Info Bar
22.1°C Toronto Loading date...
World

Know: About the world’s most useful tea leaf, 1 kg costs Rs 9 crore

Know: About the world’s most useful tea leaf, 1 kg costs Rs 9 crore
Share this post via:

ਜਾਣੋ : ਦੁਨੀਆ ਦੀ ਸਭ ਤੋਂ ਫਾਇਦੇਮੰਦ ਚਾਹ ਪੱਤੀ ਬਾਰੇ, 1 ਕਿਲੋ ਦੀ ਕੀਮਤ 9 ਕਰੋੜ ਰੁਪਏ

Today we are going to tell you about the most expensive tea leaf in the world, the price of which will surprise you. In China, Da Hong Pao Tea Tea Leaf is one of the most expensive tea leaves in the world. The price is 90 million per kilogram.

These tea leaves are very beneficial for health. This tea is also called Jeevandayani. Its cultivation dates back to the Ming Dynasty of China.

The Chinese say that during that time, the Empress of the Ming Dynasty suddenly became very ill. Her health had deteriorated, and the queen was not expected to survive. He was not being affected by any medicine.

Then when she drank Da-Hong tea and after a few days she recovered. After the queen’s recovery, the king was overjoyed and ordered that such special tea leaves be cultivated.

Today many people pay millions of rupees to buy 10 to 15 grams of this tea leaf.

ਜਾਣੋ : ਦੁਨੀਆ ਦੀ ਸਭ ਤੋਂ ਫਾਇਦੇਮੰਦ ਚਾਹ ਪੱਤੀ ਬਾਰੇ, 1 ਕਿਲੋ ਦੀ ਕੀਮਤ 9 ਕਰੋੜ ਰੁਪਏ

ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਪੱਤੀ ਬਾਰੇ ਦੱਸਣ ਜਾ ਰਹੇ ਆ, ਜਿਸ ਦੀ ਕੀਮਤ ਨੂੰ ਜਾਣ ਕੇ ਤੁਸੀ ਹੈਰਾਨ ਹੋ ਜਾਉਗੇ। ਚੀਨ ਵਿੱਚ ਡਾ-ਹਾਂਗ ਪਾਓ ਟੀ ਚਾਹ ਦੇ ਪੱਤੇ ਦਾ ਨਾਮ ਦੁਨੀਆ ਵਿੱਚ ਪਾਈਆਂ ਜਾਣ ਵਾਲੀਆਂ ਸਭ ਤੋਂ ਮਹਿੰਗੀਆਂ ਚਾਹ ਪੱਤੀਆਂ ‘ਚੋਂ ਇੱਕ ਹੈ। ਜਿਸ ਦੀ ਕੀਮਤ 9 ਕਰੋੜ ਪ੍ਰਤੀ ਕਿਲੋਗ੍ਰਾਮ ਹੈ।

ਇਹ ਚਾਹਪੱਤੀ ਦੇ ਪੱਤੇ ਸਿਹਤ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦੇ ਹਨ। ਇਸ ਚਾਹ ਨੂੰ ਜੀਵਨਦਾਯਨੀ ਵੀ ਕਿਹਾ ਜਾਂਦਾ ਹੈ। ਇਸ ਦੀ ਕਾਸ਼ਤ ਚੀਨ ਦੇ ਮੀਂਗ ਸ਼ਾਸਨ ਦੇ ਸਮੇਂ ਤੋਂ ਸ਼ੁਰੂ ਹੋਈ।

ਚੀਨ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਦੌਰਾਨ ਮੀਂਗ ਸ਼ਾਸਨ ਦੀ ਮਹਾਰਾਣੀ ਅਚਾਨਕ ਬਹੁਤ ਜਿਆਦਾ ਬਿਮਾਰ ਹੋ ਗਈ ਸੀ। ਉਸ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਸੀ ਤੇ ਮਹਾਰਾਣੀ ਦੇ ਬਚਣ ਦੀ ਉਮੀਦ ਨਹੀ ਸੀ। ਉਹਨਾ ਤੇ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੋ ਰਿਹਾ ਸੀ।

ਫਿਰ ਜਦੋ ਉਸ ਨੇ ਡਾ-ਹਾਂਗ ਚਾਹ ਨੂੰ ਪੀਤਾ ਅਤੇ ਕੁਝ ਦਿਨਾਂ ਦੇ ਤੋਂ ਬਾਅਦ ਉਹ ਠੀਕ ਹੋ ਗਈ। ਰਾਣੀ ਦੇ ਠੀਕ ਹੋਣ ਤੋਂ ਬਾਅਦ, ਰਾਜਾ ਬਹੁਤ ਖੁਸ਼ ਹੋਇਆ ਤੇ ਉਸ ਨੇ ਆਦੇਸ਼ ਦਿੱਤਾ ਕਿ ਅਜਿਹੀਆਂ ਵਿਸ਼ੇਸ਼ ਚਾਹ ਪੱਤੀਆਂ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ।

ਅੱਜ ਬਹੁਤ ਸਾਰੇ ਲੋਕ ਇਸ ਚਾਹ ਪੱਤੀ ਨੂੰ 10 ਤੋਂ 15 ਗ੍ਰਾਮ ਖਰੀਦਣ ਲਈ ਲੱਖਾਂ ਰੁਪਏ ਅਦਾ ਕਰਦੇ ਹਨ।