8 ਸਾਲ ਦੀ ਉਮਰ ‘ਚ ਤਿੰਨ ਕਤਲ ਕਰਨ ਵਾਲਾ ਦੁਨੀਆਂ ਦਾ ਸਭ ਤੋਂ ਘੱਟ ਉਮਰ ਦਾ ਸੀਰੀਅਲ ਕਿਲਰ
Amarjit Sada, a resident of Munger, Bihar, is in the news. He committed three murders when he was only eight years old. All these murders were done in such a gruesome manner that anyone’s heart trembles.
Two of his relatives also became his victims. Among them was a six-year-old child and his eight-month-old sister. Apart from these two, he also killed his neighbor’s six-month-old daughter. Khushbu was his youngest victim.
He stoned Khushbu to death. Amarjit himself confessed to Khushbu’s murder in front of his mother. Only after that he was handed over to the police. Where mental experts studied his case and told many things.
It was fun to see the pain in the murder
Amarjit was eight years old when he was arrested. He was born in 1998. Apart from two members of his family, he had killed his neighbor’s daughter. He committed the crimes between 2006 and 2007. He was between seven and eight years old at that time. According to the report of ‘The Mirror’, due to three murders at this age, Amarjit’s name has been recorded among the youngest serial killers in the world, which still remains.
No punishment was received
According to Indian law, a juvenile cannot be punished for an offense committed before the age of 18. Because of this, Amarjit was sent to the correctional home. Amarjit has been freed from there. No one knows where this serial killer is at the moment. It is said that he said in his statement that when he kills someone, he enjoys seeing his suffering.
ਬਿਹਾਰ ਦੇ ਮੁੰਗੇਰ ਦਾ ਰਹਿਣ ਵਾਲਾ ਅਮਰਜੀਤ ਸਾਦਾ ਨੇ ਸਿਰਫ਼ ਅੱਠ ਸਾਲ ਦੀ ਉਮਰ ਵਿੱਚ ਤਿੰਨ ਕਤਲ ਕੀਤੇ ਹਨ। ਇਹ ਸਾਰੇ ਕਤਲ ਇੰਨੇ ਭਿਆਨਕ ਤਰੀਕੇ ਨਾਲ ਕੀਤੇ ਗਏ ਕਿ ਦੇਖ ਕੇ ਕਿਸੇ ਦਾ ਵੀ ਦਿਲ ਕੰਬ ਜਾਵੇ।
ਇਸ 8 ਸਾਲ ਦੇ ਕਾਤਲ ਦੇ ਦੋ ਰਿਸ਼ਤੇਦਾਰ ਵੀ ਉਸ ਦੇ ਸ਼ਿਕਾਰ ਬਣੇ। ਇਸ ਵਿੱਚ ਇੱਕ ਛੇ ਸਾਲ ਦਾ ਬੱਚਾ ਅਤੇ ਇੱਕ ਉਸ ਦੀ ਅੱਠ ਮਹੀਨੇ ਦੀ ਭੈਣ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਉਸ ਨੇ ਆਪਣੇ ਗੁਆਂਢੀ ਦੀ ਛੇ ਮਹੀਨੇ ਦੀ ਬੱਚੀ ਦਾ ਵੀ ਕਤਲ ਕਰ ਦਿੱਤਾ ਜੋ ਉਸ ਦੀ ਸਭ ਤੋਂ ਛੋਟੀ ਉਮਰ ਦੀ ਸ਼ਿਕਾਰ ਸੀ।
ਕਤਲ ਵਿੱਚ ਦਰਦ ਦੇਖ ਕੇ ਮਜ਼ਾ ਆਉਂਦਾ ਸੀ
ਅਮਰਜੀਤ ਅੱਠ ਸਾਲ ਦਾ ਸੀ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦਾ ਜਨਮ 1998 ਵਿੱਚ ਹੋਇਆ। ਉਸ ਨੇ 2006 ਤੋਂ 2007 ਦਰਮਿਆਨ ਜੁਰਮ ਕੀਤੇ ਸਨ। ਉਸ ਸਮੇਂ ਉਸ ਦੀ ਉਮਰ ਸੱਤ ਤੋਂ ਅੱਠ ਦੇ ਵਿਚਕਾਰ ਸੀ। ‘ਦਿ ਮਿਰਰ’ ਦੀ ਰਿਪੋਰਟ ਮੁਤਾਬਕ ਇਸ ਉਮਰ ‘ਚ ਤਿੰਨ ਕਤਲਾਂ ਕਾਰਨ ਅਮਰਜੀਤ ਦਾ ਨਾਂ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਸੀਰੀਅਲ ਕਿਲਰਸ ‘ਚ ਦਰਜ ਹੋ ਗਿਆ ਹੈ, ਜੋ ਅਜੇ ਵੀ ਕਾਇਮ ਹੈ। ਦੱਸਿਆ ਜਾਂਦਾ ਹੈ ਕਿ ਉਸ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਜਦੋਂ ਉਹ ਕਿਸੇ ਨੂੰ ਮਾਰਦਾ ਹੈ ਤਾਂ ਉਸ ਦਾ ਦੁੱਖ ਦੇਖ ਕੇ ਮਜ਼ਾ ਆਉਂਦਾ ਹੈ। ਇਸ ਨੂੰ ਦੇਖਣ ਲਈ ਉਹ ਖੂਨ ਵਹਾਉਂਦਾ ਸੀ। ਇਸ ਤੋਂ ਇਲਾਵਾ ਇਸ ਦਾ ਕੋਈ ਮਕਸਦ ਨਹੀਂ ਸੀ।
ਕੋਈ ਸਜ਼ਾ ਨਹੀਂ ਮਿਲੀ
ਭਾਰਤ ਦੇ ਕਾਨੂੰਨ ਅਨੁਸਾਰ, 18 ਸਾਲ ਦੀ ਉਮਰ ਤੋਂ ਪਹਿਲਾਂ ਕੀਤੇ ਗਏ ਅਪਰਾਧ ਲਈ ਨਾਬਾਲਗ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸ ਕਾਰਨ ਅਮਰਜੀਤ ਨੂੰ ਸੁਧਾਰ ਘਰ ਭੇਜ ਦਿੱਤਾ ਗਿਆ। ਅਮਰਜੀਤ ਨੂੰ ਉਥੋਂ ਆਜ਼ਾਦ ਕਰ ਦਿੱਤਾ ਗਿਆ ਹੈ। ਇਹ ਸੀਰੀਅਲ ਕਿਲਰ ਫਿਲਹਾਲ ਕਿੱਥੇ ਹੈ, ਇਸ ਬਾਰੇ ਕੋਈ ਨਹੀਂ ਜਾਣਦਾ।