GTA News Media

Top Info Bar
22.1°C Toronto Loading date...
Canada

QEW ਉੱਤੇ ਟਰੈਕਟਰ ਟਰੇਲਰ ਪਲਟਿਆ,ਟ੍ਰੈਫਿਕ ਵਿੱਚ ਪਿਆ ਵਿਘਣ

QEW ਉੱਤੇ ਟਰੈਕਟਰ ਟਰੇਲਰ ਪਲਟਿਆ,ਟ੍ਰੈਫਿਕ ਵਿੱਚ ਪਿਆ ਵਿਘਣ
Share this post via:

ਓਕਵਿੱਲ ਵਿੱਚ ਸਵੇਰੇ QEW ਉੱਤੇ ਇੱਕ ਟਰੈਕਟਰ ਟਰੇਲਰ ਪਲਟ ਗਿਆ ,ਜਿਸ ਨਾਲ ਆਵਾਜਾਈ ਵਿੱਚ ਕਾਫੀ ਵਿਘਣ ਪੈ ਗਿਆ।ਸਵੇਰੇ 5:00 ਵਜੇ ਚਿਕਣ ਲਿਜਾ ਰਹੇ ਟਰਾਂਸਪੋਰਟ ਟਰੱਕ ਦੇ ਪਲਟ ਜਾਣ ਕਾਰਨ ਪੱਛਮ ਵਾਲੀਆਂ ਸਾਰੀਆਂ ਲੇਨਜ਼ ਬੰਦ ਹੋ ਗਈਆਂ।
ਇਸ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।