GTA News Media

Top Info Bar
22.1°C Toronto Loading date...
Crime Toronto/GTA

ਨਹੀਂ ਪਚੀ ਕੈਨੇਡਾ ਦੀ ਭੱਲ: ਦੋ ਹੋਰ ਪੰਜਾਬੀ ਗਿ੍ਫਤਾਰ

ਨਹੀਂ ਪਚੀ ਕੈਨੇਡਾ ਦੀ ਭੱਲ: ਦੋ ਹੋਰ ਪੰਜਾਬੀ ਗਿ੍ਫਤਾਰ
Share this post via:

(ਸਤਪਾਲ ਸਿੰਘ ਜੌਹਲ) – ਨਹੀਂ ਪਚੀ ਕੈਨੇਡਾ ਦੀ ਭੱਲ: ਓਪੀਪੀ ਤੇ ਪੀਲ ਪੁਲਿਸ ਨੇ ਜਾਂਚ ਮਗਰੋਂ ਬੀਤੇ ਕੱਲ੍ਹ ਬਰੈਂਪਟਨ ਵਾਸੀ ਜੁਗਰਾਜ ਚੀਮਾ (31) ਤੇ ਕੈਲੇਡਨ ਵਾਸੀ ਵਿਕਰਮਜੀਤ ਸਿੰਘ (21) ਕਾਬੂ ਕੀਤੇ ਹਨ ਅਤੇ ਉਨ੍ਹਾਂ ਵਿਰੁੱਧ ਕਾਰ ਚੋਰੀ ਕਰਨ, ਚੋਰੀ ਦੀ ਕਾਰ ਚੋਰੀਆਂ ਕਰਨ ਲਈ ਵਰਤਣ, ਅਤੇ ਚੋਰੀ ਦੀ ਕਾਰ ਦੀ ਹੋਰ ਗੱਡੀ ਵਿੱਚ ਟੱਕਰ ਮਾਰ ਕੇ ਪੱਤਰਾਵਾਚਣ ਦੇ ਕੇਸ ਦਰਜ ਕੀਤੇ ਹਨ। ਪੁਲਿਸ ਨੇ ਜੁਗਰਾਜ ਤੇ ਵਿਕਰਮਜੀਤ ਤੋਂ ਚੋਰੀ ਕੀਤਾ ਸਮਾਨ ਫੜਨ ਦਾ ਦਾਅਵਾ ਵੀ ਕੀਤਾ ਹੈ। ਦੋਵੇਂ ਦੋਸ਼ੀ ਓਰੇਂਜਵਿੱਲ ਕਚਿਹਰੀ ਦੇ ਮੇਲੇ ਵਿੱਚ ਕਰਨਗੇ 27 ਅਕਤੂਬਰ ਨੂੰ ਵਾਧਾ। ਵੈਸੇ ਕੈਨੇਡਾ ਦੀ ਭੱਲ ਪਚਦੀ ਰਹਿੰਦੀ ਤਾਂ ਚੰਗਾ ਸੀ।