(ਸਤਪਾਲ ਸਿੰਘ ਜੌਹਲ)- ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਵਸਨੀਕਾਂ ਲਈ ਪੀਲ ਰੀਜਨ ਦੀ ਗਾਰਬੇਜ ਛੋਟ ਦੀ ਮਿਆਦ 12 ਸਤੰਬਰ ਤੋਂ 22 ਸਤੰਬਰ ਤੱਕ ਹੋਵੇਗੀ। ਇਸ ਛੋਟ ਦੌਰਾਨ ਕਿਸੇ ਵੀ ਬੈਗ ਟੈਗ ਦੀ ਲੋੜ ਨਹੀਂ ਹੈ। ਕੂੜਾ ਇਕੱਠਾ ਕਰਨ ਵਾਲੇ ਦਿਨ (ਕੈਲੰਡਰ ਅਨੁਸਾਰ) ਕੂੜੇ ਦੇ ਥੈਲੇ ਇਕੱਠੇ ਕੀਤੇ ਜਾਣਗੇ। ਵਾਧੂ ਕੂੜੇ ਦੇ ਥੈਲੇ 20 ਕਿਲੋਗ੍ਰਾਮ ਤੋਂ ਵੱਧ ਭਾਰੇ ਨਹੀਂ ਹੋਣੇ ਚਾਹੀਦੇ ਅਤੇ ਬੈਗ 90 ਸੈਂਟੀਮੀਟਰ ਤੋਂ ਵੱਧ ਚੌੜਾ ਅਤੇ 66 ਸੈਂਟੀਮੀਟਰ ਤੋਂ ਵੱਡਾ ਨਹੀਂ ਹੋਣਾ ਚਾਹੀਦਾ। 30 ਸੈਂਟੀਮੀਟਰ ਤੋਂ ਛੋਟਾ ਬੈਗ ਵੀ ਇਕੱਠਾ ਕਰਨ ਲਈ ਸਵੀਕਾਰ ਨਹੀਂ ਕੀਤਾ ਜਾਣਾ।
(Satpal Singh Johal)- Peel Region’s Garbage Exemption (unlimited amount of garbage accepted on the curb) period(Satpal Singh Johal)- Peel Region’s Garbage Exemption (unlimited amount of garbage accepted on the curb) period for the residents of Brampton, Mississauga, and Caledon will take place from September 12 to September 22. No bag tags are required during this exemption period, and the garbage bags will be collected (as per the calendar) on the garbage collection day. Extra garbage bags must not be heavier than 20 kg and the bag should not be wider than 90 centimeters and larger than 66 cm. A bag smaller than 30 centimeters is also not accepted for collection. for the residents of Brampton, Mississauga, and Caledon will take place from September 12 to September 22. No bag tags are required during this exemption period, and the garbage bags will be collected (as per the calendar) on the garbage collection day. Extra garbage bags must not be heavier than 20 kg and the bag should not be wider than 90 centimeters and larger than 66 cm. A bag smaller than 30 centimeters is also not accepted for collection.