ਬਰੈਂਪਟਨ ਤੇ ਮਿਸੀਸਾਗਾ `ਚ ਸਕੂਲਾਂ ਦੀਆਂ ਬੱਸਾਂ ਲੇਟ ਹੋਣ ਦੇ ਕਾਰਨ
(ਸਤਪਾਲ ਸਿੰਘ ਜੌਹਲ)- ਪੀਲ ਖੇਤਰ ਵਿੱਚ AM ਅਤੇ PM ਸਕੂਲ ਬੱਸਾਂ ਦੇ ਦੇਰੀ ਲਈ ਅਧਿਕਾਰੀਆਂ ਵੱਲੋਂ ਦੋ ਮੁੱਖ ਕਾਰਨ ਦੱਸੇ ਗਏ ਹਨ:
1- ਸੈਕੰਡਰੀ ਸਕੂਲ ਦੀਆਂ ਬੱਸਾਂ ਨੂੰ ਸਕੂਲ ਛੱਡਣ ਵਿੱਚ 20-30 ਮਿੰਟ ਦੀ ਦੇਰੀ ਹੁੰਦੀ ਹੈ ਕਿਉਂਕਿ (picking-parents!) ਕਾਰਾਂ ਸਕੂਲ ਬੱਸਾਂ ਨੂੰ ਰੋਕਦੀਆਂ ਹਨ।
2- ਬਰੈਂਪਟਨ ਅਤੇ ਮਿਸੀਸਾਗਾ ਵਿੱਚ ਬੱਸ ਰੂਟਾਂ ਦੇ ਨਾਲ ਸੜਕਾਂ ਕਿਨਾਰੇ ਉਸਾਰੀਆਂ।
ਇਹ ਹਾਲਾਤ ਮੁੱਖ ਤੌਰ ‘ਤੇ ਬੱਸਾਂ ਦੇ ਸਮੇਂ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਸਥਿਤੀ ਬੱਸ ਡਰਾਈਵਰਾਂ ਦੇ ਕਾਬੂ ਤੋਂ ਬਾਹਰ ਹੈ। ਬੱਸ ਕੰਪਨੀਆਂ ਇਸ ਨੂੰ ਹੱਲ ਕਰਨ ਲਈ ਸਕੂਲ ਪ੍ਰਬੰਧਨ ਨਾਲ ਕੰਮ ਕਰ ਰਹੀਆਂ ਹਨ।
(Satpal Singh Johal)- There are two main reasons given by the officials for AM and PM school bus delays in the Peel Region:
– Secondary School buses experience 20-30 minute delays in leaving the schools due to (picking-parents!) cars blocking the buses.
– Roadside constructions along the bus routes in Brampton and Mississauga.
These circumstances are mainly affecting the bus timings, and the situation is beyond the bus drivers’ control. Busing companies are working with school management to resolve it.