GTA News Media

Top Info Bar
22.1°C Toronto Loading date...
Punjab

ਪੰਜਾਬ ਕਾਂਗਰਸ ‘ਚ ਫਿਰ ਹੋਈ ਸਿਆਸੀ ਹਲਚਲ ,6 ਲੀਡਰਾਂ ਨੇ ਸਿੱਧੂ ਅੱਗੇ ਰੱਖਿਆ ਮੰਗ ਪੱਤਰ

ਪੰਜਾਬ ਕਾਂਗਰਸ ‘ਚ ਫਿਰ ਹੋਈ ਸਿਆਸੀ ਹਲਚਲ ,6 ਲੀਡਰਾਂ ਨੇ ਸਿੱਧੂ ਅੱਗੇ ਰੱਖਿਆ ਮੰਗ ਪੱਤਰ
Share this post via:

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ ਨਵਾ ਕਲੇਸ਼ ਸੁਰੂ ਉਸ ਵਖਤ ਹੋਇਆ ਜਦੋ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਰੁੱਧ ਉਸ ਦੇ ਆਪਣੇ ਸਾਥੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ।ਦੱਸ ਦਈਏ ਕਿ ਦੋਆਬਾ ਦੇ 6 ਵਿਧਾਇਕਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਿਖਆ ਹੈ, ਜਿਸ ‘ਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਰਾਣਾ ਗੁਰਜੀਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਾ ਕੀਤਾ ਜਾਵੇ। ਉਹਨਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਜਾਣਾ ਚਾਹੀਦਾ।ਇਹ ਪੱਤਰ ਵਿਧਾਇਕ ਨਵਤੇਜ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਬਾਵਾ ਹੈਨਰੀ, ਡਾ: ਰਾਜਕੁਮਾਰ, ਪਵਨ ਆਦੀਆ ਅਤੇ ਸੁਖਪਾਲ ਖਹਿਰਾ ਵੱਲੋ ਲਿਿਖਆ ਗਿਆ।