ਬਰਲਿੰਗਟਨ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਦੋ ਲੋਕ ਜ਼ਖਮੀ ਹੋਏ ਹਨ। ਫਾਇਰ ਮਾਰਸ਼ਲ ਦਾ ਦਫਤਰ ਇਸ ਘਟਨਾ ਦੀ ਜਾਂਚ ਕਰੇਗਾ।
ਸ਼ੁੱਕਰਵਾਰ ਨੂੰ, ਅੱਗ ਬੁਝਾਊ ਅਮਲੇ ਨੇ ਲਗਭਗ 1:15 ਵਜੇ, ਹਾਈਵੇਅ 407 ਅਤੇ ਗੁਏਲਫ ਲਾਈਨ ਦੇ ਨੇੜੇ, ਵਿੰਡਿੰਗ ਵੇਅ ‘ਤੇ ਇੱਕ ਘਰ ਵਿੱਚ ਅੱਗ ਲੱਗਣ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ।
ਇੱਕ ਬਜ਼ੁਰਗ ਆਦਮੀ ਅਤੇ ਔਰਤ ਨੂੰ ਘਰ ਅੰਦਰ ਜ਼ਖਮੀ ਪਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਔਰਤ ਕਾਫੀ ਝੁਲਸ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ।
ਅੱਗ ਬੁਝਾਉਣ ਲਈ ਲਗਭਗ 22 ਫਾਇਰਫਾਈਟਰ ਘਟਨਾ ਸਥਾਨ ‘ਤੇ ਸਨ।
ਇਸ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
Two people were injured in a house fire in Burlington. The fire marshal’s office will investigate the incident.
On Friday, firefighters responded to reports of a house fire on Winding Way, near Highway 407 and Guelph Line, at around 1:15 a.m.
An elderly man and woman were found injured inside the home.
The police said that the woman suffered burns and was taken to the hospital.
About 22 firefighters were at the scene to douse the fire.
After this the fire has been brought under control.