(ਸਤਪਾਲ ਸਿੰਘ ਜੌਹਲ)-259ਵੇਂ ਦਿਨ, 16 ਸਤੰਬਰ 2022 ਵਿੱਚ ਤੁਹਾਡਾ ਸੁਆਗਤ ਹੈ। ਇਸ ਸਾਲ (ਉੱਤਰੀ ਗੋਲਿਸਫਾਇਰ ਵਿੱਚ) ਗਰਮੀਆਂ ਦਾ ਆਖਰੀ ਵੀਕੈਂਡ ਅੱਜ ਤੋਂ ਸ਼ੁਰੂ ਹੋ ਰਿਹਾ ਹੈ।
– ਓਨਟਾਰੀਓ ਸਿੱਖਸ ਐਂਡ ਗੁਰਦੁਆਰਾਜ਼ ਕੌਂਸਲ (OSGC) ਨੇ ਟੋਰਾਂਟੋ ਦੇ ਸ਼੍ਰੀ ਸਵਾਮੀਨਾਰਾਇਣ ਮੰਦਰ ਦੀਆਂ ਕੰਧਾਂ ‘ਤੇ ਹਾਲ ਹੀ ਵਿੱਚ ਦੇਖੀ ਗਈ ਗ੍ਰੈਫਿਟੀ ਦੀ ਸਖ਼ਤ ਨਿੰਦਾ ਕੀਤੀ ਹੈ। ਟੋਰਾਂਟੋ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
– ਐਤਵਾਰ, ਸਤੰਬਰ 18 ਨੂੰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ, TIFF-2022 ਦਾ ਅੰਤਿਮ ਦਿਨ ਹੋਵੇਗਾ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਗਲੇ ਹਫਤੇ ਭਾਜਪਾ ‘ਚ ਸ਼ਾਮਲ ਹੋਣਗੇ।
-ਓਨਟਾਰੀਓ ਸੂਬਾਈ ਸਰਕਾਰ ਨੇ ਸੂਬੇ ਦੇ ਸਕੂਲ ਬੋਰਡਾਂ ਨੂੰ ਮਹਾਰਾਣੀ ਐਲਿਜ਼ਾਬੈਥ II ਦੇ ਸਨਮਾਨ ਵਿੱਚ ਸੋਮਵਾਰ ਨੂੰ ਇੱਕ ਪਲ (1 ਮਿੰਟ) ਦਾ ਮੌਨ ਰੱਖਣ ਲਈ ਕਿਹਾ ਹੈ।
-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਅਧਿਕਾਰਤ ਵਫ਼ਦ ਮਹਾਰਾਣੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਅੱਜ ਸਵੇਰੇ ਓਟਾਵਾ ਤੋਂ ਲੰਡਨ (ਯੂ.ਕੇ.) ਲਈ ਰਵਾਨਾ ਹੋ ਰਿਹਾ ਹੈ।
(Satpal Singh Johal)-Welcome to the 259th day, September 16 of 2022. The last weekend of the summer of this year (in the northern hemisphere) begins today.
– Ontario Sikhs and Gurdwaras Council (OSGC) has strongly condemned the graffiti seen recently on the walls of Shri Swaminarayan Mandir in Toronto. Toronto police are investigating the incident.
– Sunday, September 18 will be the final day of the Toronto International Film Festival, TIFF-2022.
– Former Punjab CM Amrinder Singh will reportedly join BJP next week.
-Ontario provincial government has asked the school boards in the province to observe a moment of silence (1 minute) on Monday in honor of Queen Elizabeth II.
-Canada’s PM Justin Trudeau and his official delegation are departing this morning from Ottawa to London (UK) to attend the funeral of the Queen.