ਕੈਨੇਡਾ ‘ਚ ਹਰ 22 ਮਿੰਟਾਂ ਵਿੱਚ ਇੱਕ ਔਰਤ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਰਹੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ
ਮਾਹਰਾਂ ਨੇ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਡਾਕਟਰੀ ਭਾਈਚਾਰਾ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਦੇਖਭਾਲ ਨਹੀਂ ਕਰਦਾ ਹੈ ਤਾਂ ਵਧੇਰੇ ਔਰਤਾਂ ਮਰ ਜਾਣਗੀਆਂ।
ਟੋਰਾਂਟੋ ਦੇ ਵੂਮੈਨਜ਼ ਕਾਲਜ ਹਸਪਤਾਲ ਵਿੱਚ ਕਾਰਡੀਓਲੋਜਿਸਟ ਅਤੇ ਮੈਡੀਸਨ ਵਿਭਾਗ ਦੀ ਮੁਖੀ ਡਾ. ਪੌਲਾ ਹਾਰਵੇ ਨੇ ਕਿਹਾ, “ਸਾਡੇ ਕੋਲ ਦੁਨੀਆ ਵਿੱਚ ਸਭ ਤੋਂ ਵਧੀਆ ਸਿਹਤ-ਸੰਭਾਲ ਪ੍ਰਣਾਲੀਆਂ ਵਿੱਚੋਂ ਇੱਕ ਹੈ ਅਤੇ ਅਸੀਂ ਔਰਤਾਂ ਦੀ ਸੇਵਾ ਨਹੀਂ ਕਰ ਰਹੇ ਹਾਂ, ਹੁਣ ਸਾਨੂੰ ਕੁੱਝ ਬਿਹਤਰ ਕਰਨਾ ਪਏਗਾ.”
ਕੈਨੇਡਾ ਵਿੱਚ ਦਿਲ ਦੀ ਬਿਮਾਰੀ ਔਰਤਾਂ ਲਈ ਸਭ ਤੋਂ ਵੱਡੀ ਕਾਤਲ ਹੈ, ਅਤੇ ਇਸ ਨੂੰ ਬਦਲਣ ਲਈ ਪਹਿਲਾਂ ਨਾਲੋਂ ਬਿਹਤਰ ਯਤਨ ਕਰਨ ਦੀ ਜਰੂਰਤ ਹੈ ।
Every 22 minutes, a woman in Canada dies of a heart attack. Most of these deaths are preventable.
Experts have warned that more women will die unnecessarily if the medical community doesn’t tailor care to their needs..
“We have one of the best health-care systems in the world and we’re not serving women, now we have to do better,” said Dr. Paula Harvey, a cardiologist and head of the department of medicine at Women’s College Hospital in Toronto.
Heart disease is a top killer of women in Canada, and we need to do better than ever to change that.