GTA News Media

Top Info Bar
22.1°C Toronto Loading date...
World

ਅਮਰੀਕਾ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਗ੍ਰਿਫਤਾਰੀ ਦਾ ਮਾਮਲਾ ਸੁਲਝਿਆ

ਅਮਰੀਕਾ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਗ੍ਰਿਫਤਾਰੀ ਦਾ ਮਾਮਲਾ ਸੁਲਝਿਆ
Share this post via:

ਅਮਰੀਕਾ ਦੇ ਨੋਰਥ ਕੈਰੋਲੀਨਾ ਸਥਿਤ ਯੂਨੀਵਰਸਿਟੀ ‘ਚ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕਿਰਪਾਨ ਪਾਉਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਵਲੋਂ ਜਾਂਚ ਤੋਂ ਬਾਅਦ ਉਸ ਨੂੰ ਛੱਡ ਤਾਂ ਦਿੱਤਾ ਗਿਆ ਪਰ ਉਸ ਦੀ ਕਿਰਪਾਨ ਆਪਣੇ ਕੋਲ ਰੱਖ ਲਈ ਸੀ। ਸਿੱਖ ਸੰਗਠਨਾਂ ਦੇ ਦਖਲ ਅਤੇ ਇਤਰਾਜ਼ ਪ੍ਰਗਟ ਕਰਨ ‘ਤੇ ਹੁਣ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਉਸ ਨੌਜਵਾਨ ਨੂੰ ਉਸ ਦੀ ਕਿਰਪਾਨ ਵੀ ਵਾਪਸ ਦੇ ਦਿੱਤੀ।

ਇਸ ਸਬੰਧੀ ਉਸ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ, ਨਾਲ ਹੀ ਉਸ ਨੂੰ ਉਨ੍ਹਾਂ ਸਾਰੇ ਲੋਕਾਂ ਅਤੇ ਸਿੱਖ ਸੰਗਠਨਾਂ ਦਾ ਧੰਨਵਾਦ ਕੀਤਾ, ਜਿਨਾਂ ਨੇ ਪੁਲਿਸ ਕੋਲੋਂ ਉਸ ਨੂੰ ਛਡਾਉਣ ਅਤੇ ਉਸ ਦੀ ਕਿਰਪਾਨ ਵਾਪਸ ਕਰਾਉਣ ਵਿੱਚ ਮਦਦ ਕੀਤੀ।

https://twitter.com/thatsamaan/status/1573680785458139137?ref_src=twsrc%5Etfw%7Ctwcamp%5Etweetembed%7Ctwterm%5E1573680785458139137%7Ctwgr%5Eabf9106122f851dc35456e63ac19e61dfbfaefc5%7Ctwcon%5Es1_c10&ref_url=https%3A%2F%2Fglobalpunjabtv.com%2Func-charlotte-apologizes-for-handcuffing-student-police-returned-kirpan%2F