ਅੱਜ ਦੀਆਂ ਖਾਸ ਖਬਰਾਂ
(ਸਤਪਾਲ ਸਿੰਘ ਜੌਹਲ)- ਕੈਨੇਡਾ ਵਿੱਚ ਸਿਰਫ਼ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗ ਕੈਨੇਡੀਅਨਨਾਗਰਿਕਾਂ ਨੂੰ ਮਿਉਂਸਪਲ, ਸੂਬਾਈ ਅਤੇ ਸੰਘੀ ਚੋਣਾਂ ਵਿੱਚ ਵੋਟ ਪਾਉਣ ਦੀ ਇਜਾਜ਼ਤ ਹੈ। ਪਰਮਾਨੈਂਟ ਰੈਜ਼ੀਡੈਂਟਸ (PR) ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਹੈ, ਭਾਵੇਂ ਉਹਨਾਂ ਨੂੰ ਮੇਲ ਵਿੱਚ ਗਲਤੀ ਨਾਲ ਵੋਟਿੰਗ ਕਾਰਡ ਮਿਲ ਗਿਆ ਹੋਵੇ।
– ਇਹ 2022 ਦਾ 277ਵਾਂ ਦਿਨ ਹੈ। ਅੱਜ ਰਾਤ GTA ਪੰਪਾਂ ‘ਤੇ ਗੈਸ ਦੀਆਂ ਕੀਮਤਾਂ 10 ਸੈਂਟ ਪ੍ਰਤੀ ਲੀਟਰ ਵਧ ਜਾਣਗੀਆਂ।
– ਕੈਲੇਡਨ OPP ਨੇ ਸਰੀ (ਬੀ. ਸੀ.) ਦੇ ਦੋ ਨਿਵਾਸੀਆਂ (ਨਵਜੋਤ ਸਿੰਘ, 25, ਅਤੇ ਅਦਨਾਨ ਜਾਜਾ, 39) ਨੂੰ 1 ਸਤੰਬਰ ਨੂੰ ਸਵੇਰੇ 4 ਵਜੇ ਦੇ ਕਰੀਬ ਕਸਬੇ ਵਿੱਚ ਗੋਲੀਬਾਰੀ ਦੀ ਘਟਨਾ (ਮਾਰਨ ਲਈ) ਲਈ ਗ੍ਰਿਫਤਾਰ ਕੀਤਾ ਹੈ ਅਤੇ ਦੋਸ਼ ਲਗਾਏ ਹਨ।
– ਓਨਟਾਰੀਓ ਵਿੱਚ municipalities ਦੇ ਚੋਣ ਅਧਿਕਾਰੀ ਅਗਾਊਂ ਪੋਲਿੰਗ, ਅਤੇ ਮਿਊਂਸੀਪਲ ਚੋਣਾਂ ਵਾਲੇ ਦਿਨ (24 ਅਕਤੂਬਰ) ਲਈ ਤਿਆਰ ਹੋ ਰਹੇ ਹਨ। ਬਰੈਂਪਟਨ ਵਿੱਚ ਐਡਵਾਂਸ ਵੋਟਿੰਗ 7 ਅਕਤੂਬਰ ਨੂੰ ਸਿਟੀ ਹਾਲ ਤੋਂ ਸ਼ੁਰੂ ਹੋਵੇਗੀ। (ਸਤਪਾਲ ਸਿੰਘ ਜੌਹਲ, ਬਰੈਂਪਟਨ ਵਾਰਡ 9-10 ਲਈ ਪਬਲਿਕ ਸਕੂਲ ਬੋਰਡ ਟਰੱਸਟੀ ਉਮੀਦਵਾਰ )।
(Satpal Singh Johal)- Only adult Canadian Citizens, 18 years of age or older, are allowed to vote in municipal, provincial, and federal elections in Canada. Permanent Residents (PR) are not permitted to vote, even if they have mistakenly received a voting card in the mail.
– It is the 277th day of 2022. Gas prices at the GTA pumps will increase by 10 cents per liter tonight.
– The Caledon OPP has arrested and charged two Surrey (BC) residents (Navjot Singh, 25, and Adnan Jajja, 39) for a shooting incident (to kill) in the town on September 1 at around 4 am.
– Election officials of the municipalities in Ontario are getting ready for the advance polling, and the municipal election day (October 24). Advance voting in Brampton will begin on October 7 from the City Hall. (Satpaul Singh Johal, Public School Board Trustee Candidate for Brampton wards 9-10.