(ਸਤਪਾਲ ਸਿੰਘ ਜੌਹਲ)- ਭਾਰਤ ਦੇ ਐਮਰਜੈਂਸੀ ਵੀਜਾ ਬਾਰੇ ਤਾਜਾ ਜਾਣਕਾਰੀ: 17 ਅਕਤੂਬਰ 2022 ਤੋਂ ਬਰੈਂਪਟਨ ਤੇ ਸਕਾਰਬਰੋ ਵਿਖੇ ਬੀ.ਐਲ.ਐਸ ਦਫਤਰ ਵਿੱਚ ਬਣਨਗੇ ਐਮਰਜੈਂਸੀ ਵੀਜਾ ਅਪਲਾਈ ਕਰਨ ਦੇ ਕਾਊਂਟਰ। ਐਮਰਜੈਂਸੀ ਵਿੱਚ ਵੀਜਾ ਲਈ ਸਿੱਧੇ ਟੋਰਾਂਟੋ ਡਾਊਨਟਾਊਨ `ਚ ਭਾਰਤ ਦੇ ਕੌਂਸਲਖਾਨੇ ਜਾਣ ਤੋਂ ਪਹਿਲਾਂ ਬੀ.ਐਲ.ਐਸ. ਦੇ ਦਫਤਰ ਵਿੱਚ ਐਮਰਜੈਂਸੀ ਵੀਜਾ ਅਪਲਾਈ ਕਰਨਾ ਪਵੇਗਾ। ਪਰਿਵਾਰ (ਭੈਣ/ਭਰਾ/ਪਤੀ/ਪਤਨੀ/ਬੱਚੇ/ਦਾਦਕੇ/ਨਾਨਕੇ) ਵਿੱਚ ਮੌਤ ਹੋ ਜਾਣ ਦੀ ਸਥਿਤੀ ਵਿੱਚ ਐਮਰਜੈਂਸੀ ਵੀਜਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਤੋਂ 11 ਵਜੇ ਤੱਕ ਤੇ ਸਨਿਚਰਵਾਰ ਨੂੰ ਸਵੇਰੇ 10 ਤੋਂ 11 ਵਜੇ ਤੱਕ ਅਪਲਾਈ ਕੀਤਾ ਜਾ ਸਕੇਗਾ। ਵੀਜਾ ਵਾਸਤੇ ਅਰਜੀ ਨਾਲ਼ ਪਰਿਵਾਰ ਦੇ ਜੀਅ ਦੀ ਮੌਤ ਦਾ ਚਾਰ ਦਿਨਾਂ (72 ਘੰਟਿਆਂ) ਤੋਂ ਘੱਟ ਪੁਰਾਣਾ ਸਰਟੀਫਿਕੇਟ, ਮ੍ਰਿਤਕ ਦਾ ਪਛਾਣ-ਪੱਤਰ ਦੀ ਕਾਪੀ (ਅਧਾਰ ਕਾਰਡ ਵਗੈਰਾ), ਅਤੇ ਮ੍ਰਿਤਕ ਨਾਲ ਰਿਸ਼ਤੇ ਦਾ ਸਬੂਤ ਨੱਥੀ ਕਰਨਾ ਜਰੂਰੀ ਕੀਤਾ ਗਿਆ ਹੈ। ਬੀ.ਐਲ.ਐਸ. ਵਿੱਚ ਐਮਰਜੈਂਸੀ ਵੀਜਾ ਦੀ ਅਰਜੀ ਸਵਿਕਾਰ ਹੋਣ ਅਤੇ ਫੀਸ ਭਰਨ ਤੋਂ ਬਾਅਦ ਅਰਜੀਕਰਤਾ (ਓਸੇ ਦਿਨ ਜੇ ਸਮਾਂ ਹੋਵੇ ਜਾਂ ਅਗਲੇ ਦਿਨ) ਬਾਅਦ ਦੁਪਹਿਰ 2 ਵਜੇ ਤੋਂ ਪਹਿਲਾਂ ਟੋਰਾਂਟੋ ਡਾਊਨਟੂਨ ਵਿੱਚ ਭਾਰਤੀ ਕੌਂਸਲਖਾਨੇ ਵੀਜਾ ਲੈਣ ਪੁੱਜ ਸਕਦੇ ਹਨ। ਫਲਾਈਟ ਦੀ ਟਿਕਟ ਨਾਲ ਲਿਜਾਣਾ ਵੀ ਮਦਦਗਾਰ ਹੋਵੇਗਾ। ਪਰਿਵਾਰ ਦੇ ਜੀਅ ਗੰਭੀਰ ਬਿਮਾਰ ਹੋਣ ਦੀ ਸਥਿਤੀ ਵਿੱਚ ਭਾਰਤ ਦਾ ਐਮਰਜੈਂਸੀ ਵੀਜਾ ਭਾਰਤੀ ਕੌਂਸਲਖਾਨੇ ਦੀ ‘ਸੰਪਰਕ ਪੋਰਟਲ’ (SAMPARK portal) ਰਾਹੀਂ ਅਪਲਾਈ ਕਰਨਾ ਜਰੂਰੀ ਹੈ। ਪੋਰਟਲ ਰਾਹੀਂ ਅਪਲਾਈ ਕਰਨ ਤੋਂ ਬਾਅਦ ਅਪੁਆਈਟਮੈਨਟ ਮਿਲਣ ਦਾ ਇਮਤਜਾਰ ਕਰਨਾ ਅਤੇ ਅਪੁਇੰਟਮੈਂਟ ਮਿਲ ਜਾਣ ਮਗਰੋਂ ਭਾਰਤ ਦਾ ਐਮਰਜੈਂਸੀ ਵੀਜਾ ਬੀ.ਐਲ.ਐਸ. ਦਫਤਰ ਵਿੱਚ ਜਾ ਕੇ ਅਪਲਾਈ ਕੀਤਾ ਜਾ ਸਕੇਗਾ। ਮੌਤ ਅਤੇ ਬਿਮਾਰੀ ਦੇ ਕੇਸਾਂ ਵਿੱਚ ਐਮਰਜੈਂਸੀ ਵੀਜਾ ਸਿੰਗਲ ਐਂਟਰੀ ਅਤੇ ਵੱਧ ਤੋਂ ਵੱਧ ਤਿੰਨ ਮਹੀਨਿਆਂ ਦਾ ਵੈਲਿਡ ਹੋਵੇਗਾ।(ਸਤਪਾਲ ਸਿੰਘ ਜੌਹਲ) -ਪਰਿਵਾਰ ਦੇ ਜੀਅ ਦੀ ਬਿਮਾਰੀ ਦੇ ਕੇਸ ਵਿੱਚ ਭਾਰਤ ਦਾ ਐਮਰਜੈਂਸੀ ਵੀਜਾ ਅਪਲਾਈ ਕਰਨ ਲਈ ਸੰਪਰਕ ਪੋਰਟਲ ਦਾ ਲਿੰਕ ਇਹ ਹੈ:
http://www.cgitoronto.gov.in/sampark/enquiry.php?id=9
Submission of Entry Visa application on Emergency Ground
In order to facilitate faster processing of applications for Entry Visa on Emergency Grounds, it has been decided to set up special counters at BLS Centres in Toronto and Brampton w.e.f. Monday, 17 October, 2022 for acceptance of such applications. The applicants are therefore advised not to approach the Consulate directly for submission of such applications.
In the cases of death of immediate family members (Parents, Grandparents and Siblings only), visa application should be submitted from 8.00 AM to 11.00 AM during weekdays and from 10.00 AM to 11.00 AM on Saturdays at BLS Centres at 1448 Lawrence Avenue E, Unit 6 A, Toronto ON M4A 2V6 and 60 Gillingham Drive, Unit 403, Brampton, ON, L6X 4X7. Such applicants should approach the security personnel at BLS with all the required documents for further directions. Please note that in addition to the requisite documents, applicants are required to submit the following documents :
i. Copy of death certificate/medical document, which confirms that the death
has happened within the last 72 hrs
ii. Copy of Photo ID of the deceased
iii. Copy of Proof of relation of applicant with the deceased.
Once application is accepted and fee is paid at BLS, the applicant can bring the application with proof of payment (alongwith air ticket if travelling on the same day) to the Consulate latest by 2.00 PM during the weekdays and by 12.00 (Noon) on Saturdays for issuance of visa on the same day. The applicant can choose to leave the application at BLS Centre, in which case the visa will be issued on the next working day.
In the case of serious medical emergency cases involving hospitalization of immediate family members, the applicant must submit a request for emergency appointment to the Consulate at SAMPARK portal on the website of the Consulate:
https://www.cgitoronto.gov.in/sampark/enquiry.php?id=9
and wait for approval of therequest from the Consulate. The applicant can thereafter submit the application alongwithcopy of SAMPARK approval at special counters of BLS as per details mentioned above.
Entry Visa in all such cases will be granted for a maximum period of 90 days with Single Entry.