GTA News Media

Top Info Bar
22.1°C Toronto Loading date...
Toronto/GTA

ਬਰੈਪਟਨ ਚੋਣਾ ‘ਚ ਨਵਜੀਤ ਕੌਰ ਬਰਾੜ ,ਗੁਰਪਰਤਾਪ ਤੂਰ ,ਹਰਕੀਰਤ ਸਿੰਘ ,ਸੱਤਪਾਲ ਸਿੰਘ ਜੌਹਲ ਜੈਤੂ

ਬਰੈਪਟਨ ਚੋਣਾ ‘ਚ ਨਵਜੀਤ ਕੌਰ ਬਰਾੜ ,ਗੁਰਪਰਤਾਪ ਤੂਰ ,ਹਰਕੀਰਤ ਸਿੰਘ ,ਸੱਤਪਾਲ ਸਿੰਘ ਜੌਹਲ ਜੈਤੂ
Share this post via:

ਬਰੈਪਟਨ (ਬਲਜਿੰਦਰ ਸੇਖਾ ) ਦੀਵਾਲੀ ਦੀ ਰਾਤ ਬਰੈਮਪਟਨ ਦੀਆਂ ਚੋਣਾ ਨੇ ਨਵੇ ਚਹਿਰਿਆਂ ਨੇ ਜਿੱਤ ਦਰਜ ਕਰਾਈ ਹੈ। ਸ਼ਹਿਰ ਦੇ ਮੇਅਰ ਫਿਰ ਤੋ ਪੈਟਰਿਕ ਬਰਾਊਨ ਬਣੇ ਹਨ ਪੰਜਾਬੀ ਮੂਲ ਦੇ ਨਿੱਕੀ ਕੌਰ ਤੇ ਬੋਬ ਦੁਸਾਂਝ ਚੋਣ ਹਾਰ ਗਏ ਹਨ ।ਨਵੇ ਕੌਂਸਲਰ ਨਵਜੀਤ ਕੌਰ ਬਰਾੜ ਵਾਰਡ ਦੋ ਤੇ ਛੇ ਹਰਕੀਰਤ ਸਿੰਘ ਵਾਰਡ ਨੋ ਤੇ ਦਸ ਤੇ ਇਸੇ ਵਾਰਡ ਤੋ ਰਿਜਨਲ ਕੌਂਸਲਰ ਗੁਰਪਤਾਪ ਸਿੰਘ ਤੂਰ ਨੇ ਪੁਰਾਣੇ ਰਿਜਨਲ ਕੌਸ਼ਲਰ ਗੁਰਪ੍ਰੀਤ ਢਿੱਲੌ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ । ਬਰੈਂਪਟਨ ਦੀ ਵਾਰਡ 9-10 ਵਿੱਚ ਪੱਤਰਕਾਰ ਸਤਪਾਲ ਸਿੰਘ ਜੌਹਲ ਦੀ ਨਿਕਟ ਵਿਰੋਧੀ ਤੋਂ 2028 ਵੋਟਾਂ ਦੇ ਫਰਕ ਨਾਲ਼ ਹੋਈ ਸ਼ਾਨਦਾਰ ਜਿੱਤ ਹੋਈ ।