ਅੱਜ ਸਵੇਰੇ, ਪ੍ਰੀਮੀਅਰ ਡੱਗ ਫੋਰਡ, ਪੀਟਰ ਬੈਥਲਨਫਾਲਵੀ, ਵਿੱਤ ਮੰਤਰੀ, ਨੇ ਗੈਸ ਅਤੇ ਈਂਧਨ ਟੈਕਸ ਦਰਾਂ ਵਿੱਚ ਕਟੌਤੀ ਦੇ ਪ੍ਰਸਤਾਵਿਤ ਵਿਸਥਾਰ ਸਬੰਧੀ ਐਲਾਨ ਕੀਤਾ।
ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਸ ਬਾਬਤ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਦਾ 2022 ਫਾਲ ਇਕਨਾਮਿਕ ਸਟੇਟਮੈਂਟ ਕਾਨੂੰਨ ਦਾ ਪ੍ਰਸਤਾਵ, ਜੇਕਰ ਪਾਸ ਹੋ ਜਾਂਦਾ ਹੈ, ਤਾਂ ਇਹ ਕਾਨੂੰਨ ਮੌਜੂਦਾ ਗੈਸ ਅਤੇ ਈਂਧਨ ਟੈਕਸ ਦਰਾਂ ਵਿੱਚ ਕਟੌਤੀ ਨੂੰ 31 ਦਸੰਬਰ, 2023 ਤੱਕ ਵਧਾਏਗਾ।
Premier Ford announces proposed extension of the gas and fuel tax rate cuts
This morning, Premier Doug Ford was joined by Peter Bethlenfalvy, Minister of Finance, to announce that the government’s 2022 Fall Economic Statement will propose legislation that would, if passed, extend the current gas and fuel tax rate cuts to December 31, 2023.