ਉਨਟਾਰੀਓ ਨੇ ਸਕੂਲੀ ਪਾਠਕ੍ਰਮ ਵਿੱਚ ਤਬਦੀਲੀਆਂ ਦੀ ਕੀਤੀ ਘੋਸ਼ਣਾ
TORONTO, ON- The Ontario government announced reforms to the school curriculum a day before Canada’s National Day for Truth and Reconciliation, promising to increase Indigenous learning in Grades 1 to 3 over the next two years, including an introduction to the residential school system.
The Progressive Conservative government announced on Wednesday that by September 2023, it intends to “address the current gap” in Indigenous learning by incorporating teachings about First Nations people into the social studies curriculum for the first three grades. The following are examples of this:
In First Nations, Métis, and Inuit communities and nations, family and resilience play an important role.
Historical and current reality of First Nations, Métis, and Inuit peoples
The interdependence of indigenous peoples and their ties to the land
Identity, language, culture, and community relationships are all being reclaimed as a result of the residential school system.
Following years of work by the previous Liberal administration, the province made Indigenous learning mandatory in social studies classes in Grades 4 to 6 and history programmes in Grades 7 to 10. In Grades 8 and 10, students were required to learn about residential schools.
ਟੋਰਾਂਟੋ – ਕੈਨੇਡਾ ਦੇ ‘ਟਰੁੱਥ ਐਂਡ ਰੀਕਾਨਸਲੀਏਸ਼ਨ’ ਦੇ ਰਾਸ਼ਟਰੀ ਦਿਵਸ ਤੋਂ ਇੱਕ ਦਿਨ ਪਹਿਲਾਂ, ਉਨਟਾਰੀਓ ਸਰਕਾਰ ਨੇ ਸਕੂਲ ਦੇ ਪਾਠਕ੍ਰਮ ਵਿੱਚ ਬਦਲਾਅ ਦੀ ਘੋਸ਼ਣਾ ਕੀਤੀ, ਜਿਸ ਨਾਲ ਅਗਲੇ ਦੋ ਸਾਲਾਂ ਵਿੱਚ ਗ੍ਰੇਡ 1 ਤੋਂ 3 ਵਿੱਚ ਸਵਦੇਸ਼ੀ ਸਿੱਖਿਆ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਗਿਆ ਹੈ, ਜਿਸ ਵਿੱਚ ਰਿਹਾਇਸ਼ੀ ਸਕੂਲ ਪ੍ਰਣਾਲੀ ਵੀ ਸ਼ਾਮਲ ਹੈ।
ਬੁੱਧਵਾਰ ਨੂੰ, ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਕਿਹਾ ਕਿ ਉਹ ਸਤੰਬਰ 2023 ਤੱਕ ਪਹਿਲੇ ਤਿੰਨ ਗ੍ਰੇਡਾਂ ਦੇ ਸਮਾਜਿਕ ਅਧਿਐਨ ਦੇ ਪਾਠਕ੍ਰਮ ਵਿੱਚ ਫਸਟ ਨੇਸ਼ਨਜ਼ ਦੇ ਲੋਕਾਂ ਬਾਰੇ ਪਾਠ ਸ਼ਾਮਲ ਕਰਕੇ ਸਵਦੇਸ਼ੀ ਸਿੱਖਿਆ ਵਿੱਚ “ਮੌਜੂਦਾ ਅੰਤਰ ਨੂੰ ਦੂਰ ਕਰਨ” ਦੀ ਉਮੀਦ ਕਰਦੀ ਹੈ। ਇਸ ਵਿੱਚ ਸ਼ਾਮਿਲ ਹੈ:
- ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਸਮੁਦਾਇਆਂ ਅਤੇ ਦੇਸ਼ਾਂ ਵਿੱਚ ਪਰਿਵਾਰ ਅਤੇ ਲਚਕੀਲੇਪਣ ਦੀ ਮਹੱਤਵਪੂਰਨ ਭੂਮਿਕਾ
- ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਇਤਿਹਾਸਕ ਅਤੇ ਸਮਕਾਲੀ ਰਿਐਲਿਟੀ
- ਇੰਡੀਜੀਨੀਅਸ ਲੋਕਾਂ ਦਾ ਆਪਸੀ ਸੰਬੰਧ ਅਤੇ ਜ਼ਮੀਨ ਨਾਲ ਸੰਬੰਧ
- ਰਿਹਾਇਸ਼ੀ ਸਕੂਲ ਪ੍ਰਣਾਲੀ ਅਤੇ ਪਛਾਣ, ਭਾਸ਼ਾ, ਸਭਿਆਚਾਰ ਅਤੇ ਭਾਈਚਾਰਕ ਸੰਬੰਧਾਂ ਨੂੰ ਮੁੜ ਸੁਰਜੀਤ ਕਰਨਾ
ਪਿਛਲੀ ਲਿਬਰਲ ਸਰਕਾਰ ਦੁਆਰਾ ਸਾਲਾਂ ਤੋਂ ਕੰਮ ਕਰਨ ਤੋਂ ਬਾਅਦ ਪ੍ਰਾਂਤ ਨੇ 2018 ਵਿੱਚ ਗ੍ਰੇਡ 4 ਤੋਂ 6 ਵਿੱਚ ਸਮਾਜਿਕ ਅਧਿਐਨ ਕਲਾਸਾਂ ਅਤੇ ਇਤਿਹਾਸ ਗ੍ਰੇਡ 7 ਤੋਂ 10 ਵਿੱਚ ਲਾਜ਼ਮੀ ਸਵਦੇਸ਼ੀ ਸਿਖਲਾਈ ਲਾਗੂ ਕੀਤੀ। ਇਸ ਵਿੱਚ ਗ੍ਰੇਡ 8 ਅਤੇ ਗ੍ਰੇਡ 10 ਦੇ ਰਿਹਾਇਸ਼ੀ ਸਕੂਲਾਂ ਬਾਰੇ ਲਾਜ਼ਮੀ ਸਿੱਖਿਆ ਸ਼ਾਮਲ ਸੀ।