GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ‘ਚ ਪਾਣੀ ਨਾਲ ਭਰੀ ਖਾਈ ਵਿੱਚ ਡਿੱਗੀ ਕਾਰ

ਬਰੈਂਪਟਨ ‘ਚ ਪਾਣੀ ਨਾਲ ਭਰੀ ਖਾਈ ਵਿੱਚ ਡਿੱਗੀ ਕਾਰ
Share this post via:

ਸ਼ੁੱਕਰਵਾਰ ਸਵੇਰੇ ਬਰੈਂਪਟਨ ‘ਚ ਇੱਕ ਕਾਰ ਦੇ ਇੱਕ pond ਵਿੱਚ ਡਿੱਗਣ ਤੋਂ ਬਾਅਦ ਐਮਰਜੈਂਸੀ ਕਰਮਚਾਰੀ ਜਾਂਚ ਕਰ ਰਹੇ ਹਨ।

ਇਹ ਘਟਨਾ ਬਰੈਂਪਟਨ ਫਾਇਰ ਅਤੇ ਕੈਲੇਡਨ ਫਾਇਰ ਨੇ ਮੇਫੀਲਡ ਰੋਡ ‘ਤੇ ਹਾਈਵੇਅ 410 ਦੀਆਂ ਉੱਤਰੀ ਲੇਨਾਂ ‘ਤੇ ਵਾਪਰੀ ।

ਇੱਕ ਕਾਰ ਪਾਣੀ ਨਾਲ ਭਰੀ ਖਾਈ ਵਿੱਚ ਜਾ ਡਿੱਗੀ ਅਤੇ ਉਸ ਨੂੰ ਬਾਹਰ ਕੱਢਣ ਲਈ ਇੱਕ ਟੋਅ ਟਰੱਕ ਦੀ ਵਰਤੋਂ ਕੀਤੀ ਗਈ।

ਇਹ ਸਪੱਸ਼ਟ ਨਹੀਂ ਹੈ ਕਿ ਕਾਰ ਖਾਈ ਵਿੱਚ ਕਿਵੇਂ ਜਾ ਡਿੱਗੀ ਅਤੇ ਇਸ ਘਟਨਾ ਸਮੇਂ ਗੱਡੀ ਵਿੱਚ ਕੋਈ ਸੀ ਜਾਂ ਨਹੀਂ।

ਮੇਫੀਲਡ ਰੋਡ ਅਤੇ ਹਾਈਵੇਅ 10 ਦੇ ਵਿਚਕਾਰ ਹਾਈਵੇਅ 410 ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਫਿਰ ਤੋਂ ਖੋਲ੍ਹਿਆ ਗਿਆ ਹੈ।