ਟਰੈਕਟਰ-ਟ੍ਰੇਲਰ ਦੇ ਪਲਟਣ ਤੋਂ ਬਾਅਦ ਹਾਈਵੇਅ 400 ਤੋਂ ਪੂਰਬ ਵੱਲ ਹਾਈਵੇਅ 401 ਤੱਕ ਦਾ ਰੈਂਪ (Hwy4oo/401 SB to EB. Ramp) ਬਲੌਕ ਹੋ ਗਿਆ ਹੈ। ਕਰਮਚਾਰੀ ਇਸ ਸਮੇਂ ਸਾਈਟ ‘ਤੇ ਸਫਾਈ ਕਰ ਰਹੇ ਹਨ, ਪਰ ਇਹ ਪਤਾ ਨਹੀਂ ਹੈ ਕਿ ਰੈਂਪ ਕਦੋਂ ਖੁੱਲ੍ਹੇਗਾ।
OPP ਦੇ ਹਾਈਵੇਅ ਸੇਫਟੀ ਡਿਵੀਜ਼ਨ ਨੇ ਸ਼ਨੀਵਾਰ ਸਵੇਰੇ 8:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਪੋਸਟ ਕੀਤੇ ਇੱਕ ਟਵੀਟ ਵਿੱਚ ਕਿਹਾ ਕਿ ਟੱਕਰ ਵਿੱਚ ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਡਰਾਇਵਰਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
Rollover:#Hwy400/401 SB to EB. Ramp blocked for clean up and recovery. Minor injures to driver.
Watch the advisory speed limits and slow down in the corners. #BeABetterDriver. #TorontoOPP investigating, charges pending. pic.twitter.com/GySIeIMFWs— OPP Highway Safety Division (@OPP_HSD) December 10, 2022