ਟਰਾਂਸਪੋਰਟ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਰਾਤੋ ਰਾਤ ਤੋੜਿਆ ਗਿਆ ਬਾਦਲ ਦੀ ਕੰਪਨੀ ਦਾ ਗੈਰਕਨੂੰਨੀ ਕੈਬਿਨ
BATHINDA: Newly-appointed Transport Minister Amrinder Singh Raja Warring has warned transport companies belonging to big political houses and officials have entered into action mode. Late last night along with a large number of police force at the Bathinda bus stand, the cabins of illegal private transporters inside the bus stand were thrown. Officials have not spoken openly about it and have given a roundabout answer.
“There were two hollows to which we issued notices but did not respond,” said PRTC GM Raman Sharma, who was present on the spot late at night. As a result, we were forced to act. We have been issuing notices since last January. For the past six months, we had time to remove them.
They said, those cabin were all created by illegal occupation. Let’s say that one of the two compartments was a cabin of the Orbit Bus. Orbit buses belong to the Badal family. They too had occupied it for a long time.
It may be recalled that yesterday Transport Minister Amrinder Singh Raja Warring reached Bathinda and held a meeting with the officials and issued strict instructions. On the other hand, a large police force was deployed under the leadership of Tehsildar Sukhbir Singh Brar.
ਬਠਿੰਡਾ: ਨਵੇਂ ਨਿਯੁਕਤ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਵੱਡੇ ਸਿਆਸੀ ਘਰਾਣਿਆਂ ਨਾਲ ਸਬੰਧਤ ਟਰਾਂਸਪੋਰਟ ਕੰਪਨੀਆਂ ਖਿਲਾਫ ਅਧਿਕਾਰੀ ਐਕਸ਼ਨ ਮੋਡ ਵਿੱਚ ਆ ਗਏ ਹਨ। ਦੇਰ ਰਾਤ ਬਠਿੰਡਾ ਬੱਸ ਅੱਡੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਨਾਲ ਅੱਡੇ ਦੇ ਅੰਦਰ ਗੈਰਕਨੂੰਨੀ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਕੇਬਿਨ ਸੁੱਟੇ ਗਏ। ਅਧਿਕਾਰੀਆਂ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਅਤੇ ਉਨ੍ਹਾਂ ਨੇ ਗੋਲ -ਮੋਲ ਜਵਾਬ ਦਿੱਤਾ ਹੈ।
ਦੇਰ ਰਾਤ ਮੌਕੇ ‘ਤੇ ਮੌਜੂਦ ਪੀਆਰਟੀਸੀ ਦੇ ਜੀਐਮ ਰਮਨ ਸ਼ਰਮਾ ਨੇ ਕਿਹਾ, “ਇੱਥੇ ਦੋ ਖੋਖੇ ਸਨ ਜਿਨ੍ਹਾਂ ਨੂੰ ਅਸੀਂ ਨੋਟਿਸ ਜਾਰੀ ਕੀਤੇ ਪਰ ਕੋਈ ਜਵਾਬ ਨਹੀਂ ਦਿੱਤਾ।” ਨਤੀਜੇ ਵਜੋਂ, ਸਾਨੂੰ ਕਾਰਵਾਈ ਕਰਨ ਲਈ ਮਜਬੂਰ ਕੀਤਾ ਗਿਆ। ਅਸੀਂ ਪਿਛਲੇ ਜਨਵਰੀ ਤੋਂ ਨੋਟਿਸ ਜਾਰੀ ਕਰ ਰਹੇ ਹਾਂ। ਪਿਛਲੇ ਛੇ ਮਹੀਨਿਆਂ ਤੋਂ, ਸਾਡੇ ਕੋਲ ਉਨ੍ਹਾਂ ਨੂੰ ਹਟਾਉਣ ਦਾ ਸਮਾਂ ਸੀ।
ਉਨ੍ਹਾਂ ਨੇ ਕਿਹਾ, ਕੈਬਿਨ ਸਾਰੇ ਗੈਰਕਨੂੰਨੀ ਕਬਜ਼ਿਆਂ ਦੁਆਰਾ ਬਣਾਏ ਗਏ ਸਨ। ਦੱਸ ਦੇਈਏ ਕਿ ਦੋ ਕੰਪਾਰਟਮੈਂਟਾਂ ਵਿੱਚੋਂ ਇੱਕ ਆਰਬਿਟ ਬੱਸ ਦਾ ਕੈਬਿਨ ਸੀ। ਆਰਬਿਟ ਬੱਸਾਂ ਬਾਦਲ ਪਰਿਵਾਰ ਦੀਆਂ ਹਨ।
ਜ਼ਿਕਰਯੋਗ ਹੈ ਕਿ ਕੱਲ੍ਹ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਪੁੱਜੇ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ। ਦੂਜੇ ਪਾਸੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਅਗਵਾਈ ਵਿੱਚ ਵੱਡੀ ਪੁਲਿਸ ਫੋਰਸ ਤਾਇਨਾਤ ਸੀ।