ਪਿਕਰਿੰਗ, ਓਨਟਾਰੀਓ: ਪਿਕਰਿੰਗ ‘ਚ ਹਾਈਵੇਅ 401 ‘ਤੇ ਭਿਆਨਕ ਟੱਕਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਨੁਸਾਰ ਇਹ ਟੱਕਰ ਬ੍ਰੋਕ ਰੋਡ ‘ਤੇ ਪੱਛਮ ਵੱਲ ਗਲਤ ਦਿਸ਼ਾ ਵੱਲ ਜਾ ਰਹੇ ਵਾਹਨ ਕਾਰਨ ਹੋਈ।
ਇੱਕ ਵਿਅਕਤੀ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਦੋ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬ੍ਰੋਕ ਰੋਡ ਦੇ ਨੇੜੇ ਹਾਈਵੇਅ 401 ਪੱਛਮੀ ਪਾਸੇ ਦੀਆਂ ਲੇਨਾਂ ਜਾਂਚ ਲਈ ਬੰਦ ਹਨ।
A fatal collision in Pickering, Ont. Friday morning left one person dead. According to Ontario Provincial Police, the collision was caused by a vehicle travelling in the wrong direction westbound at Brock Road.
One person was pronounced dead on the scene and two others were taken to hospital. Highway 401 westbound lanes near Brock Road are closed for investigation, police say.