GTA News Media

Top Info Bar
22.1°C Toronto Loading date...
Weather

ਹੈਮਿਲਟਨ, ਨਿਆਗਰਾ ਖੇਤਰ ਲਈ ਤੇਜ਼ ਮੀਂਹ ਦੀ ਚੇਤਾਵਨੀ: Environment Canada

ਹੈਮਿਲਟਨ, ਨਿਆਗਰਾ ਖੇਤਰ ਲਈ ਤੇਜ਼ ਮੀਂਹ ਦੀ ਚੇਤਾਵਨੀ: Environment Canada
Share this post via:

ਵਾਤਾਵਰਣ ਕੈਨੇਡਾ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਹੈਮਿਲਟਨ ਅਤੇ ਨਿਆਗਰਾ ਖੇਤਰ ਵਿੱਚ ਸੋਮਵਾਰ ਰਾਤ ਨੂੰ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਏਜੰਸੀ ਨੇ ਕਿਹਾ ਕਿ ਇਹ ਬਾਰਿਸ਼ ਮੰਗਲਵਾਰ ਦੁਪਹਿਰ ਤੱਕ ਜਾਰੀ ਰਹਿ ਸਕਦੀ ਹੈ।

ਐਨਵਾਇਰਮੈਂਟ ਕੈਨੇਡਾ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ, “ ਮੀਂਹ ਕਾਰਨ ਕੁਝ ਨੀਵੇਂ ਇਲਾਕਿਆਂ ਵਿੱਚ ਹੜ੍ਹ ਆ ਸਕਦੇ ਹਨ, ਇਸ ਲਈ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ creeks ਅਤੇ ਨਦੀਆਂ ਦੇ ਕਿਨਾਰਿਆਂ ਤੋਂ ਦੂਰ ਰੱਖੋ।

ਮੀਂਹ ਦੀ ਚੇਤਾਵਨੀ ਵਿੰਡਸਰ ਅਤੇ ਲੰਡਨ ਸਮੇਤ ਦੱਖਣ-ਪੱਛਮੀ ਓਨਟਾਰੀਓ ਦੇ ਬਹੁਤ ਸਾਰੇ ਹਿੱਸੇ ਲਈ ਹੈ ਪਰ ਗ੍ਰੇਟਰ ਟੋਰਾਂਟੋ ਏਰੀਆ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।