GTA News Media

Top Info Bar
22.1°C Toronto Loading date...
Toronto/GTA

Police looking for a missing man in Mississauga who may be armed

Police looking for a missing man in Mississauga who may be armed
Share this post via:

ਪੁਲਿਸ ਮਿਸੀਸਾਗਾ ‘ਚ ਇੱਕ ਲਾਪਤਾ ਆਦਮੀ ਦੀ ਭਾਲ ਕਰ ਰਹੀ ਹੈ ਜੋ ਹਥਿਆਰਬੰਦ ਹੋ ਸਕਦਾ ਹੈ

TORONTO, ON-  Peel Regional Police are looking for a missing Mississauga man who is “believed to be in possession of firearms and in a state of crisis,” according to the police.

On Sunday morning at 9:40 a.m., 33-year-old Ruben Mukja was reported missing from the Westminster Place and Rathburn Road East areas of Mississauga, according to investigators.

He was last spotted about 10:30 p.m. on Saturday.

Mukja has a medium physique and short brown hair and is five feet nine inches tall.

He was last spotted sporting a black bag, white sneakers, and an olive green windbreaker.

Nobody should approach him, and anyone who sees Mukja should phone 911 right away.

ਟੋਰਾਂਟੋ – ਪੀਲ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਉਹ ਮਿਸੀਸਾਗਾ ਦੇ ਇੱਕ ਗੁੰਮਸ਼ੁਦਾ ਵਿਅਕਤੀ ਦੀ ਭਾਲ ਕਰ ਰਹੇ ਹਨ “ਜਿਸਨੂੰ ਮੰਨਿਆ ਜਾਂਦਾ ਹੈ ਕਿ ਉਹ ਹਥਿਆਰਾਂ ਸਹਿਤ ਹੈ ਅਤੇ ਕਿਸੇ ਸੰਕਟ ਦੀ ਸਥਿਤੀ ‘ਚ ਹੋ ਸਕਦਾ ਹੈ।”

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ 33 ਸਾਲਾ ਰੂਬੇਨ ਮੁੱਕਜਾ ਦੇ ਐਤਵਾਰ ਸਵੇਰੇ 9:40 ਵਜੇ ਮਿਸੀਸਾਗਾ ਦੇ ਵੈਸਟਮਿੰਸਟਰ ਪਲੇਸ ਅਤੇ ਰਥਬਰਨ ਰੋਡ ਈਸਟ ਏਰੀਆ ਤੋਂ ਲਾਪਤਾ ਹੋਣ ਦੀ ਖਬਰ ਹੈ।

ਉਸਨੂੰ ਆਖਰੀ ਵਾਰ ਸ਼ਨੀਵਾਰ ਨੂੰ ਰਾਤ 10:30 ਵਜੇ ਦੇਖਿਆ ਗਿਆ ਸੀ।

ਮੁੱਕਜਾ ਪੰਜ ਫੁੱਟ-ਨੌ ਇੰਚ ਲੰਬਾ ਹੈ, ਜਿਸਦਾ ਦਰਮਿਆਨਾ ਬਣਤਰ ਅਤੇ ਛੋਟੇ ਭੂਰੇ ਵਾਲ ਹਨ।

ਉਸਨੂੰ ਆਖਰੀ ਵਾਰ ਇੱਕ ਹਰਾ ਵਿੰਡਬ੍ਰੇਕਰ, ਚਿੱਟੇ ਜੁੱਤੇ ਅਤੇ ਇੱਕ ਕਾਲਾ ਬੈਕਪੈਕ ਪਹਿਨੇ ਵੇਖਿਆ ਗਿਆ ਸੀ।

ਜਿਹੜਾ ਵੀ ਮੁੱਕਜਾ ਨੂੰ ਦੇਖੇ, ਉਹ  ਤੁਰੰਤ 911 ‘ਤੇ ਸੰਪਰਕ ਕਰੇ।