GTA News Media

Top Info Bar
22.1°C Toronto Loading date...
Toronto/GTA

Vaughan : ਹਿੱਟ-ਐਂਡ-ਰਨ ‘ਚ ਮਹਿਲਾ ਪੈਦਲ ਯਾਤਰੀ ਗੰਭੀਰ ਜ਼ਖਮੀ

Vaughan : ਹਿੱਟ-ਐਂਡ-ਰਨ ‘ਚ ਮਹਿਲਾ ਪੈਦਲ ਯਾਤਰੀ ਗੰਭੀਰ ਜ਼ਖਮੀ
Share this post via:

ਵਾਨ ‘ਚ ਵੀਰਵਾਰ ਰਾਤ ਇੱਕ ਵਾਹਨ ਦੁਆਰਾ ਟੱਕਰ ਮਾਰਨ ਤੋਂ ਬਾਅਦ ਇੱਕ ਮਹਿਲਾ ਪੈਦਲ ਯਾਤਰੀ ਨੂੰ ਗੰਭੀਰ ਹਾਲਤ ‘ਚ  ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਰਾਤ 9 ਵਜੇ ਤੋਂ ਥੋੜ੍ਹੀ ਦੇਰ ਬਾਅਦ, ਹਾਈਵੇਅ 27 ਦੇ ਪੱਛਮ ਵਿੱਚ, ਰਾਏਬ੍ਰਿਜ ਗੇਟ ‘ਤੇ ਹਾਈਵੇਅ 7 ਦੇ ਪੱਛਮੀ ਪਾਸੇ ਦੀਆਂ ਲੇਨਾਂ ਵਿੱਚ ਵਾਪਰਿਆ।

ਪੁਲਿਸ ਨੇ ਕਿਹਾ ਕਿ ਵਾਹਨ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਹ ਕਿਸੇ ਵੀ ਵਿਅਕਤੀ ਨੂੰ, ਜਿਸ ਕੋਲ ਇਸ ਘਟਨਾਂ  ਦੀ ਫੁਟੇਜ ਹੈ, ਅੱਗੇ ਆਉਣ ਦੀ ਅਪੀਲ ਕਰ ਰਹੇ ਹਨ। ਅਜੇ ਤੱਕ ਕੋਈ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।

https://twitter.com/YRPDutyOffice/status/1616294980464656385?ref_src=twsrc%5Etfw%7Ctwcamp%5Etweetembed%7Ctwterm%5E1616294980464656385%7Ctwgr%5E59548555c2e9a11a1c3c318f2e5823226f30ae70%7Ctwcon%5Es1_c10&ref_url=https%3A%2F%2Fwww.cp24.com%2Fnews%2Fwoman-seriously-injured-in-vaughan-hit-and-run-1.6238715