ਤੁਰਕੀ ਵਿੱਚ 24 ਘੰਟਿਆਂ ਵਿੱਚ ਤਿੰਨ ਵਾਰ ਭੂਚਾਲ ਦੇ ਝਟਕੇ ਲੱਗੇ ਹਨ। ਤੀਜੀ ਵਾਰ ਆਏ ਭੁਚਾਲ ਦੀ ਰਿਕਟਰ ਸਕੇਲ ਉਤੇ ਤੀਵਰਤਾ 6 ਮਾਪੀ ਗਈ ਹੈ। ਭੁਚਾਲ ਕਾਰਨ ਜਿੱਥੇ 1900 ਤੋਂ ਵੱਧ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਉਥੇ ਇਮਾਰਤਾਂ ਢਹਿ ਢੇਰੀ ਹੋ ਗਈਆਂ। ਬਚਾਓ ਕਾਰਜ ਲਗਾਤਾਰ ਜਾਰੀ ਹਨ।
2021 Powered By GTA Media News , Designed By Sidhu Media